ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਪਤਨੀ ਨੇ ਕੀਤੀ ਸ਼ਲਾਘਾ, ਰਿਤਿਕ ਅੱਜ ਵੀ ਮੇਰੇ ਮਦਦਗਾਰ ਨੇ

ਰਿਤਿਕ ਰੌਸ਼ਨ ਅਤੇ ਸੁਸੈਨ ਖਾਨ ਨੇ ਸਾਲ 2014 ਚ ਇਕ ਦੂਜੇ ਨਾਲ ਤਲਾਕ ਲੈ ਲਿਆ ਸੀ। ਵਿਆਹ ਟੁੱਟਣ ਮਗਰੋਂ ਵੀ ਦੋਨਾਂ ਦੀ ਆਪਸੀ ਸਮਝ ਅਜਿਹੀ ਬਣੀ ਹੋਈ ਹੈ ਕਿ ਉਹ ਕਦੇ ਇਕ ਦੂਜੇ ਬਾਰੇ ਚ ਗ਼ਲਤ ਬੋਲਦੇ ਹੋਏ ਨਜ਼ਰ ਨਹੀਂ ਆਉਂਦੇ ਹਨ। ਹੁਣ ਹਾਲ ਹੀ ਚ ਸੁਸੈਨ ਖਾਨ ਨੇ ਰਿਤਿਕ ਨੂੰ ਲੈ ਕੇ ਕਿਹਾ ਹੈ ਕਿ ਉਹ ਅੱਜ ਵੀ ਉਨ੍ਹਾਂ ਦੇ ਸਪੋਰਟਰ (ਮਦਦਗਾਰ) ਹਨ।

 

ਸੁਸੈਨ ਨੇ ਕਿਹਾ, ਮੇਰੇ ਕੋਲ ਰਿਤਿਕ ਦੀ ਹਮਾਇਤ ਹੈ। ਅਸੀਂ ਦੋਨਾਂ ਦਾ ਰਿਸ਼ਤਾ ਪਤੀ-ਪਤਨੀ ਵਾਲਾ ਨਹੀਂ ਹੈ ਪਰ ਅਸੀਂ ਦੋਸਤ ਅੱਜ ਵੀ ਹਾਂ। ਰਿਤਿਕ ਅਤੇ ਸੁਸੈਨ ਹਮੇਸ਼ਾ ਬੱਚਿਆਂ ਨਾਲ ਮੂਵੀ, ਡਿਨਰ ਕਰਦੇ ਹੋਏ ਨਜ਼ਰ ਆਉਂਦੇ ਹਨ।

 

ਸੂਸੈਨ ਨੇ ਮਾਂ ਅਤੇ ਭੈਣ ਨੂੰ ਸਭ ਤੋਂ ਅਹਿਮ ਦਸਿਆ। ਉਨ੍ਹਾਂ ਕਿਹਾ ਕਿ ਮੇਰੇ ਕਰੀਅਰ ਲਈ ਮਾਂ ਅਤੇ ਭੈਣ ਦਾ ਸਥਾਨ ਸਭ ਤੋਂ ਉੱਚਾ ਰਿਹਾ ਹੈ। ਮੇਰੇ ਬੱਚੇ ਵੀ ਮੈਨੂੰ ਪ੍ਰੇਰਣਾ ਦਿੰਦੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sussanne khan said hrithik roshan supporter me always