ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvPAK: ਪਾਕਿ ਫੈਨ ਦੇ ਟਵੀਟ 'ਤੇ ਸਵਰਾ ਭਾਸਕਰ ਦੇ ਦਿੱਤਾ ਜਵਾਬ, Shocked!

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਹਮੇਸ਼ਾ ਆਪਣੇ ਬਿੰਦਾਸ ਅੰਦਾਜ਼ ਲਈ ਜਾਨੀ ਜਾਂਦੀ ਹੈ। ਹਾਲ ਹੀ 'ਚ ਭਾਰਤ-ਪਾਕਿ ਮੈਚ 'ਤੇ ਕਈ ਮਜ਼ੇਦਾਰ ਟਵੀਟ ਕੀਤੇ। ਪਰ ਉਨ੍ਹਾਂ ਦਾ ਇੱਕ ਟਵੀਟ ਤਾਂ ਸੋਸ਼ਲ ਮੀਡੀਆ ਉੱਤੇ ਛਾ ਗਿਆ ਹੈ। 

 

ਦਰਅਸਲ, ਹੋਇਆ ਕੁਝ ਇਸ ਤਰ੍ਹਾਂ ਕਿ ਇੱਕ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਇੱਕ ਪਾਕਿਸਤਾਨੀ ਯੂਜਰ ਨੇ ਟਵੀਟ ਕੀਤਾ, ਨਾ ਬੰਟਵਾਰਾ ਹੋਇਆ ਹੁੰਦਾ ਅਤੇ ਨਾ ਅਸੀਂ ਜ਼ਲੀਲ ਹੋ ਰਹੇ ਹੁੰਦੇ।

 

ਇਸ ਯੂਜਰ ਦੇ ਟਵੀਟ ਦਾ ਰਿਪਲਾਈ ਕਰਦੇ ਹੋਏ ਸਵਰਾ ਨੇ ਲਿਖਿਆ, ਭਾਈਸਾਹਬ, ਕਹਿਣਾ ਪੜੇਗਾ, ਪਾਕਿਸਤਾਨੀਆਂ ਕੇ ਜੈਸੀ ਕੋਈ ਦੁਹਹਾਈਆਂ ਨਹੀਂ ਦੇਤਾ। ਇੰਨੀ ਇੱਜ਼ਤ ਸੇ ਇਤਿਹਾਸਕ ਤੰਜ। ਭਾਵੇਂ ਕਿ ਤੁਸੀਂ ਲੋਕ ਮੈਚ ਹਾਰ ਗਏ ਹੋ ਪਰ ਤੁਸੀਂ ਟਵਿੱਟਰ ਜਿੱਤ ਲਿਆ ਹੈ ਅਤੇ ਨਾਲ ਹੀ ਤੁਸੀਂ ਅੱਜ ਸਾਰੇ ਭਾਰਤੀਆਂ ਦਾ ਦਿਲ ਵੀ ਜਿੱਤ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:swara bhasker twitter reply on pakistani fan for india pakistan world cup match