ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਬਾਪੂਜੀ ਅਸਲ ਜ਼ਿੰਦਗੀ ’ਚ ਇੰਝ ਆਉਂਦੇ ਨੇ ਨਜ਼ਰ

ਟੀਵੀ ਦੀ ਦੁਨੀਆ ਦੇ ਮਸ਼ਹੂਰ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਚ ਬਾਪੂਜੀ ਦਾ ਕਿਰਦਾਰ ਨਿਭਾਉਣ ਵਾਲੇ ਅਮਿਤ ਭੱਟ ਦਾ ਐਤਵਾਰ ਨੂੰ ਜਨਮ ਦਿਨ ਹੈ। ਅਮਿਤ ਭੱਟ 47 ਸਾਲ ਦੇ ਹੋ ਗਏ ਹਨ। ਅਮਿਤ ਭੱਟ ਸ਼ੋਅ ਚ ਇਕ ਬਜ਼ੁਰਗ ਦਾ ਕਿਰਦਾਰ ਅਦਾ ਕਰਦੇ ਹਨ। ਪਰ ਅਸਲ ਜ਼ਿੰਦਗੀ ਚ ਉਨ੍ਹਾਂ ਨੂੰ ਤੁਸੀਂ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ।

 

ਅਮਿਤ ਕਾਫੀ ਸਮੇਂ ਤੋਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਟੀਵੀ ਸੀਰੀਅਲ ਚ ਕੰਮ ਕਰ ਰਹੇ ਹਨ। ਅਮਿਤ ਅਸਲ ਜ਼ਿੰਦਗੀ ਚ ਕਾਫੀ ਮਸਤੀ ਪਸੰਦ ਸੱਜਣ ਹਨ। ਇਸ ਦੇ ਨਾਲ ਹੀ ਉਹ ਵੱਡੇ ਹੀ ਜ਼ਿੰਮੇਦਾਰ ਪਤੀ ਹਨ। ਇੰਸਟਾਗ੍ਰਾਮ ਤੇ ਉਹ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਅਮਿਤ ਦੇ ਦੋ ਬੇਟੇ ਵੀ ਹਨ ਜਿਹੜੇ ਕਿ ਜੁੜਵਾ ਹਨ।

 

ਅਮਿਤ ਨੇ ਟੀਵੀ ਸੀਰੀਅਲ ਖਿਚੜੀ, ਯੈਸ ਬਾਸ, ਚੁਪਕੇ-ਚੁਪਕੇ, ਫ਼ਨੀ ਫੈਮਲੀ ਡਾਟ ਕਾਮ, ਗਪਸ਼ਪ ਕਾਫੀ ਸ਼ਾਪ ਅਤੇ ਐਫ਼ਆਈਆਰ ਵਰਗੇ ਟੀਵੀ ਨਾਟਕਾਂ ਚ ਕੰਮ ਕੀਤਾ ਹੈ।

 

ਅਮਿਤ ਭੱਟ ਸਲਮਾਨ ਖ਼ਾਨ ਦੀ ਫ਼ਿਲਮ 'ਲਵਯਾਤਰੀ' ਚ ਵੀ ਨਜ਼ਰ ਆਏ ਸਨ। ਇਸ ਦੇ ਨਾਲ ਹੀ ਉਹ ਗੁਜਰਾਤੀ ਫ਼ਿਲਮਾਂ ਚ ਕਾਫੀ ਮਸ਼ਹੂਰ ਹਨ।

 

 

 

 
 
 
 
 
 
 
 
 
 
 
 
 

😘 #amitbhatt #wife #pic #like4like #tmkoc #sabtv #taarakmehtakaooltahchashmah #look #bapuji

A post shared by Amit Bhatt (@amitbhattmkoc) on

 

 

 

 
 
 
 
 
 
 
 
 
 
 
 
 

#amitbhatt #bapuji #wifelove #like4like #cutecouples #look #tmkoc #taarakmehtakaooltahchashmah

A post shared by Amit Bhatt (@amitbhattmkoc) on

 

 

 

 
 
 
 
 
 
 
 
 
 
 
 
 

Happy Friendship Day ❤ #amitbhatt #like4like #cool #cute #look #bapuji #tmkoc #taarakmehtakaooltahchashmah

A post shared by Amit Bhatt (@amitbhattmkoc) on

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:taarak mehta ka ooltah chashmah actor amit bhatt aka unseen photos