ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਦੇ ਦੇ ਪਿਆਰ ਦੇ' ਫ਼ਿਲਮ 'ਚ ਆਪਣੇ ਕਿਰਦਾਰ ਨੂੰ ਲੈ ਕੇ ਤੱਬੂ ਨੇ ਕੀਤਾ ਪ੍ਰਗਟਾਵਾ

ਬਾਲੀਵੁਡ ਅਦਾਕਾਰਾ ਤੱਬੂ (Tabu)  ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ  ਦੇ' (De De Pyaar De) ਦੀ ਕਹਾਣੀ ਬਹੁਤ ਚੰਗੀ ਹੈ। ਇਸ ਲਈ ਉਸ ਨੇ ਇਸ ਫ਼ਿਲਮ ਵਿੱਚ ਕੰਮ ਕੀਤਾ। 

 

 

 
 
 
 
 
 
 
 
 
 
 
 
 

@dedepyaarde #promotions @tillabyaratrikdevvarman ❤️ @meghnabutanihairandmakeup Photographed by @venurasuri

A post shared by Tabu (@tabutiful) on

 
 
 
 
 
 
 
 
 
 
 
 
 

@dedepyaarde @luv_films @ajaydevgn @rakulpreet @gargankur82 @tseries.official @sudhir_cinematographer

A post shared by Tabu (@tabutiful) on

 

ਖ਼ਬਰਾਂ ਮੁਤਾਬਕ ਤੱਬੂ ਅੱਜ ਕੱਲ ਆਪਣੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' ਪ੍ਰਮੋਸ਼ਨ ਵਿੱਚ ਮਸ਼ਰੁਫ ਹਨ। ਫ਼ਿਲਮ ਵਿੱਚ ਅਜੈ ਦੇਵਗਨ (Ajay Devgn) ਅਤੇ ਰਕੁਲਪ੍ਰੀਤ ਸਿੰਘ (Rakul Preet Singh) ਮੁੱਖ ਭੂਮਿਕਾ ਵਿੱਚ ਹਨ।


 
ਤੱਬੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਦੇ ਦੇ ਪਿਆਰ ਦੇ' ਰਿਸ਼ਤਿਆਂ ਦੇ ਤਮਾਮ ਪਹਿਲੂਆਂ ਨੂੰ ਬਿਆਨ ਕਰਦੀ ਹੈ ਅਤੇ ਇਹ ਦੋ ਮਹਿਲਾਵਾਂ ਦੀ ਕਿਸੇ ਪੁਰਸ਼ ਲਈ ਲੜਾਈ ਦੀ ਕਹਾਣੀ ਨਹੀਂ ਹੈ। 

 

 

ਫ਼ਿਲਮ ਵਿੱਚ ਅਜੈ 50 ਸਾਲ ਦੇ ਇੱਕ ਸਿੰਗਲ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ ਜਿਨ੍ਹਾਂ ਨੂੰ 26 ਸਾਲਾ ਇੱਕ ਲੜਕੀ (ਰਕੁਲ) ਨਾਲ ਪਿਆਰ ਹੋ ਜਾਂਦਾ ਹੈ। ਤੱਬੂ, ਅਜੈ ਦੀ ਸਾਬਕਾ ਪਤਨੀ ਦਾ ਕਿਰਦਾਰ ਨਿਭਾਉਂਦੀ ਦਿਖੇਗੀ। ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tabu: revealed why she chose the film de de pyaar de for ajay devgn