ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁੱਧ ਦੀ ਮੂਰਤੀ ’ਤੇ ਬੈਠਣ ’ਤੇ ਟ੍ਰੋਲ ਹੋਈ ਤਾਹਿਰਾ, ਫਿਰ ਕਹੀ ਇਹ ਗੱਲ

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ੱਅਪ ਸੋਸ਼ਲ ਮੀਡੀਆ ਦੇ ਕਾਫੀ ਸਰਗਰਮ ਰਹਿੰਦੀ ਹਨ। ਕੈਂਸਰ ਨਾਲ ਜਦੋਜਹਿਦ ਕਰਨ ਮਗਰੋਂ ਹਾਲ ਹੀ ਚ ਤਾਹਿਰਾ ਨੇ ਸੋਸ਼ਲ ਮੀਡੀਆ ਤੇ ਇਕ ਅਜਿਹੀ ਫ਼ੋਟੋ ਸਾਂਝੀ ਕੀਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ ਗਿਆ।

 

ਤਾਹੀਰਾ ਨੇ ਇਕ ਤਸਵੀਰ ਸ਼ੇਅਰ ਕੀਤੀ ਜਿਸ ਚ ਉਹ ਮਹਾਤਮਾ ਬੁੱਧ ਦੀ ਮੂਰਤੀ ਤੇ ਬੈਠੀ ਨਜ਼ਰ ਆ ਰਹੀ ਹਨ। ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੀ। ਤਾਹੀਰਾ ਨੇ ਬਾਅਦ ਚ ਲੋਕਾਂ ਕੋਲੋਂ ਅਣਜਾਨੇ ਚ ਹੋਈ ਗਲਤੀ ਲਈ ਮੁਆਫੀ ਮੰਗੀ ਤੇ ਇਸ ਪੋਸਟ ਨੂੰ ਮਿਟਾ ਦਿੱਤਾ ਹੈ।

 

ਤਾਹੀਰਾ ਨੇ ਮੁਆਫੀ ਮੰਗਦਿਆਂ ਲਿਖਿਆ ਕਿ ਮੈਂ ਕਦੇ ਵੀ ਕਿਸੇ ਲਈ ਦੁੱਖ ਜਾਂ ਦਰਦ ਦਾ ਕਾਰਨ ਨਹੀਂ ਬਣਨਾ ਚਾਹੁੰਦੀ ਹਾਂ। ਨਾ ਚਾਹੁੰਦੇ ਹੋਏ ਵੀ ਕੁਝ ਲੋਕਾਂ ਨੂੰ ਠੇਸ ਪਹੁੰਚਾਉਣ ਲਈ ਮੈਂ ਮੁਆਫੀ ਮੰਗਦੀ ਹਾਂ।

 

 

ਬੁੱਧ ਦੀ ਮੂਰਤੀ ’ਤੇ ਬੈਠਣ ’ਤੇ ਟ੍ਰੋਲ ਹੋਈ ਤਾਹਿਰਾ, ਫਿਰ ਕਹੀ ਇਹ ਗੱਲ

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tahira kashyap apologizes for sitting on lord buddha statue