ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 12: ਇੱਕ ਟਾਸਕ ਕਾਰਨ ਟੁੱਟਿਆ ਅਨੂਪ-ਜਸਲੀਨ ਦਾ ਰਿਸ਼ਤਾ, ਦੇਖੋ VIDEO!

ਬਿੱਗਬਾਸ ਚ ਕਦੋਂ ਕੀ ਹੋ ਜਾਵੇ ਇਹ ਕੋਈ ਨਹੀਂ ਜਾਣਦਾ। ਜਿਸ ਦੀ ਤਾਜ਼ਾ ਮਿਸਾਲ ਲੰਘੇ ਕੱਲ੍ਹ ਤੱਕ ਇੱਕ ਦੂਜੇ ਦੇ ਪਿਆਰ ਚ ਡੂੱਬੇ ਭਜਨ ਸਿੰਗਰ ਅਨੂਪ ਜਲੋਟਾ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਜਸਲੀਨ ਮਠਾੜੂ ਹੁਣ ਇੱਕ ਦੂਜੇ ਤੋਂ ਦੂਰ ਹੋ ਗਏ ਹਨ। ਇਨ੍ਹਾਂ ਦੇ ਰਸਤੇ ਵੀ ਹੁਣ ਵੱਖ ਹੋ ਗਏ ਹਨ। ਜਿਸ ਦਾ ਕਾਰਨ ਜਸਲੀਨ ਦੀ ਇੱਕ ਗਲਤੀ ਜੋ ਅਨੂਪ ਨੂੰ ਇੰਨੀ ਮਾੜੀ ਲੱਗੀ ਕਿ ਉਨ੍ਹਾਂ ਨੇ ਪੂਰੀ ਰਾਤ ਜਾਗਦਿਆਂ ਇਹ ਫੈਸਲਾ ਕੀਤਾ ਕਿ ਉਹ ਜਸਲੀਨ ਤੋਂ ਆਪਣਾ ਸਾਢੇ ਤਿੰਨ ਸਾਲ ਪੁਰਾਣਾ ਰਿਸ਼ਤਾ ਖਤਮ ਕਰ ਦੇਣਗੇ। ਜਸਲੀਨ ਨੇ ਸਪਨੇ ਚ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦਾ ਇੱਕ ਗਲਤ ਫੈਸਲਾ ਉਨ੍ਹਾਂ ਦੀ ਪ੍ਰੇਮ ਕਹਾਣੀ ਤੇ ਅਜਿਹਾ ਪ੍ਰਭਾਵ ਪਾ ਦੇਵੇਗਾ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The relationship between Anup-Jasleen broken due to a task see VIDEO