ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਤੱਬੂ ਨੇ ਅਜੈ ਦੇਵਗਨ ਬਾਰੇ ਕੀਤਾ ਇਹ ਖੁਲਾਸਾ


ਨੈਸ਼ਨਲ ਐਵਾਰਡ ਵਿਜੇਤਾ ਅਦਾਕਾਰਾ ਤੱਬੂ ਨੂੰ ਅਜੈ ਦੇਵਗਨ ਨਾਲ ਕੰਮ ਕਰਨਾ ਪਸੰਦ ਹੈ। ਉਨ੍ਹਾਂ ਅਨੁਸਾਰ ਅਜੈ ਬਾਲੀਵੁਡ ਦੇ ਸਭ ਤੋਂ ਭਰੋਸੇਮੰਦ ਕਲਾਕਾਰਾਂ ਵਿੱਚੋਂ ਇਕ ਹਨ। 

ਆਈਏਐਨਐਸ ਮੁਤਾਬਕ ਤੱਬੂ ਨੇ ਅਜੈ ਦੇਵਗਨ ਨਾਲ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਨ੍ਹਾਂ ਵਿੱਚ ਵਿਜੈਪਥ, ਹਕੀਕਤ ਅਤੇ ਗੋਲਮਾਲ ਅਗੇਨ ਵਰਗੀਆਂ ਫ਼ਿਲਮਾਂ ਸ਼ਾਮਲ ਹਨ।
 

 

 

 
 
 
 
 
 
 
 
 
 
 
 
 

@dedepyaarde next song coming out soon⏱ @dedepyaarde @ajaydevgn @rakulpreet @luv_films @gargankur82 @tseries.official

A post shared by Tabu (@tabutiful) on


ਤੱਬੂ ਨੇ ਕਿਹਾ ਕਿ ਮੈਂ ਅਜੈ ਨੂੰ ਸਾਲਾਂ ਤੋਂ ਜਾਣਦੀ ਹਾਂ। ਇਕ ਇਨਸਾਨ ਦੇ ਤੌਰ ਉੱਤੇ ਉਹ ਬਿਲਕੁਲ ਵੀ ਨਹੀਂ ਬਦਲੇ ਹਨ ਜੋ ਕਿ ਕਿਸੇ ਵੀ ਵਿਅਕਤੀ ਬਾਰੇ ਵਿੱਚ ਦੱਸਣ ਲਈ ਕਾਫੀ ਹੈ। 

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:this is what tabu says about ajay devgn de de pyaar de