ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਠੱਗਸ ਆਫ਼ ਹਿੰਦੁਸਤਾਨ': ਕੈਟਰੀਨਾ ਕੈਫ ਬਣੀ ਸਭ ਤੋਂ ਸੋਹਣੀ ਠੱਗ!

ਆਉਣ ਵਾਲੀ ਫਿ਼ਲਮ ਠੱਗਸ ਆਫ਼ ਹਿੰਦੋਸਤਾਨ ਨੂੰ ਲੈ ਕੇ ਦਰ਼ਸਕਾਂ ਦੀ ਬੇਤਾਬੀ ਵੱਧਦੀ ਹੀ ਜਾ ਰਹੀ ਹੈ। ਇਸ ਬੇਤਾਬੀ ਨੂੰ ਹੋਰ ਵਧਾਉਣ ਲਈ ਆਮਿਰ ਖ਼ਾਨ ਨੇ ਫਿ਼ਲਮ ਦੀ ਹੀਰੋਈਨ ਕੈਟਰੀਨਾ ਕੈਫ ਦਾ ਫੱਸਟ ਲੁੱਕ ਵੀ ਸ਼ੇਅਰ ਕਰ ਦਿੱਤਾ ਹੈ। ਜਿਸ ਨੂੰ ਦੇਖ ਕੇ ਫੈਂਜ਼ ਦੇ ਦਿਲਾਂ ਦੀ ਧੜਕਨਾਂ ਹੋਰ ਤੇਜ਼ ਹੋ ਜਾਣਗੀਆਂ।

 

ਕੈਟਰੀਨਾ ਦਾ ਲੁੱਕ ਸ਼ੇਅਰ ਕਰਦਿਆਂ ਆਮਿਰ ਨੇ ਲਿਖਿਆ, ਸੁਰੱਈਆ ਜਾਨ, ਸਭ ਤੋਂ ਸੋਹਣੀ ਠੱਗ, ਧੂਮ 3 ਦੇ ਸਮੇਂ ਮੇਰਾ ਦਿਲ ਇਨ੍ਹਾਂ ਤੇ ਆਇਆ ਹੋਇਆ ਹੈ ਪਰ ਕਦੇ ਕਹਿਣ ਦੀ ਹਿੰਮਤ ਨਾ ਹੋਈ। ਜੇਕਰ ਕੋਈ ਇਨ੍ਹਾਂ ਨੂੰ ਦੱਸ ਦੇਵੇ ਤਾਂ ਵੱਡੀ ਮਿਹਰਬਾਨੀ ਹੋਵੇਗੀ।’ ਦਰਅਸਲ 5 ਸਾਲ ਪਹਿਲਾਂ ਰਿਲੀਜ਼ ਹੋਈ ਫਿ਼ਲਮ ਧੂਮ-3 ਚ ਆਮਿਰ ਖ਼ਾਨ ਅਤੇ ਕੈਟਰੀਨਾ ਨੇ ਇਕੱਠਿਆਂ ਕੰਮ ਕੀਤਾ ਸੀ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thugs of Hindostan Katrina Kaif the most beautiful cheat made