ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਸ਼ਾ ਪਟਾਨੀ ਨਾਲ ਰਿਸ਼ਤੇ ਨੂੰ ਲੈ ਕੇ ਟਾਇਗਰ ਸ਼ਰਾਫ਼ ਨੇ ਕਹੀ ਇਹ ਗੱਲ

ਟਾਈਗਰ ਸ਼ਰਾਫ਼ ਅਤੇ ਦਿਸ਼ਾ ਪਟਾਨੀ ਦੇ ਰਿਲੇਸ਼ਨ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹਨ। ਦੋਵੇਂ ਇੱਕਠੇ ਪਾਰਟੀ ਅਤੇ ਸਮਾਗਮਾਂ ਵਿੱਚ ਨਜ਼ਰ ਆਉਂਦੇ ਹਨ, ਹਾਲਾਂਕਿ ਦੋਵਾਂ ਨੇ ਕਦੇ ਆਪਣਾ ਰਿਸ਼ਤਾ ਕਬੂਲ ਨਹੀਂ ਕੀਤਾ ਹੈ। ਹੁਣ ਹਾਲ ਹੀ ਵਿੱਚ ਜਦੋਂ ਟਾਇਗਰ ਸ਼ਰਾਫ਼  ਨੂੰ ਦਿਸ਼ਾ ਨਾਲ ਰਿਸ਼ਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਪਹਿਲੀ ਵਾਰ ਦੋਹਾਂ ਵਿਚਕਾਰ ਰਿਸ਼ਤੇ ਨੂੰ ਲੈ ਕੇ ਬਿਆਨ ਦਿੱਤਾ ਹੈ। ਟਾਈਗਰ ਦੇ ਦਿਸ਼ਾ ਨੂੰ ਚੰਗਾ ਦੋਸਤ ਦੱਸਿਆ।

 

ਜੈਕੀ ਨੇ ਇੱਕ ਇੰਟਰਵਿਊ ਦੌਰਾਨ ਟਾਇਗਰ ਅਤੇ ਦਿਸ਼ਾ ਦੇ ਰਿਸ਼ਤੇ ਨੂੰ ਲੈ ਕੇ ਕਿਹਾ ਸੀ ਕਿ ਮੈਂ ਇਨ੍ਹਾਂ ਚੱਕਰਾਂ ਵਿੱਚ ਨਹੀਂ ਪੈਂਦਾ। ਟਾਇਗਰ ਨੇ ਆਪਣੇ ਜੀਵਨ ਦੇ ਸ਼ੁਰੂਆਤੀ 25 ਸਾਲ ਬਿਨਾ ਗਰਲਫੈਂਡ ਦੇ ਕੱਟੇ ਹਨ। ਅਜੇ ਇੱਕ ਹੈ ਤਾਂ ਇੱਕ ਹੀ ਰਹਿਣ ਦਿਉ।

 

ਰਾਫੇਲ ਮਾਮਲਾ: ਰੀਵਿਊ ਪਟੀਸ਼ਨ ਅਤੇ ਰਾਹੁਲ ਦੇ ਬਿਆਨ ਉੱਤੇ ਫੈਸਲਾ ਸੁਰੱਖਿਅਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tiger shroff open up on his relation with disha patani