ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਟਾਈਗਰ ਸ਼ਰਾਫ਼ ਨੇ ਦੀਪਿਕਾ–ਰਣਵੀਰ ਦੇ ਗੀਤ 'ਤੇ ਕੀਤਾ ਮਾਈਕਲ ਜੈਕਸਨ ਵਰਗਾ ਡਾਂਸ

ਟਾਈਗਰ ਸ਼ਰਾਫ਼ ਨੇ ਦੀਪਿਕਾ–ਰਣਵੀਰ ਦੇ ਗੀਤ 'ਤੇ ਕੀਤਾ ਮਾਈਕਲ ਜੈਕਸਨ ਵਰਗਾ ਡਾਂਸ

ਫ਼ਿਲਮ ਅਦਾਕਾਰ ਟਾਈਗਰ ਸ਼ਰਾਫ਼ ਨੇ ਫ਼ਿਲਮ ‘ਪਦਮਾਵਤ’ ’ਚ ਰਣਵੀਰ ਸਿੰਘ ਉੱਤੇ ਫ਼ਿਲਮਾਏ ਗਏ ਗੀਤ ‘ਖਲੀ–ਬਲੀ’ ਉੱਤੇ ਕੁਝ ਵੱਖਰੇ ਅੰਦਾਜ਼ ਵਿੱਚ ਨਾਚ ਕੀਤਾ।

 

 

ਟਾਈਗਰ ਨੇ ਇੰਸਟਾਗ੍ਰਾਮ ਉੱਤੇ ਇੱਕ ਵਿਡੀਓ ਸ਼ੇਅਰ ਕੀਤਾ ਹੈ। ਇਸ ਵਿਡੀਓ ਵਿੱਚ ਉਹ ਇਹੋ ਡਾਂਸ ਕਰਦੇ ਨਜ਼ਰ ਆਏ ਪਰ ਇਸ ਉੱਤੇ ਨੱਚਣ ਦਾ ਉਨ੍ਹਾਂ ਦਾ ਅੰਦਾਜ਼ ਬਿਲਕੁਲ ਕਿੰਗ ਆਫ਼ ਪੌਪ ਮਾਈਕਲ ਜੈਕਸਨ ਜਿਹਾ ਸੀ।

 

 

 

ਇਸ ਵਿਡੀਓ ਦੇ ਕੈਪਸ਼ਨ ਵਿੱਚ ਟਾਈਗਰ ਨੇ ਲਿਖਿਆ ਕਿ ਯਕੀਨ ਨਹੀਂ ਹੁੰਦਾ ਕਿ ਅਜਿਹਾ ਵਾਪਰਿਆਂ 9 ਸਾਲ ਬੀਤ ਚੁੱਕੇ ਹਨ ਪਰ ਮੈਨੂੰ ਤਾਂ ਲੱਗਦਾ ਹੈ ਕਿ ਖਿਲਜੀ ਵੀ ਆਪਣਾ ਤਾਜ ਤੁਹਾਨੂੰ ਹੀ ਦੇ ਦਿੰਦਾ। ਰਾਜਿਆਂ ਦਾ ਰਾਜਾ ਮਾਈਕਲ ਜੈਕਸਨ। ਬਹੁਤ ਛੇਤੀ ਚਲੇ ਗਏ।

 

 

ਇੱਥੇ ਵਰਨਣਯੋਗ ਹੈ ਕਿ ਮਾਈਕਲ ਜੈਕਸਨ ਦਾ ਦੇਹਾਂਤ ਸਾਲ 2009 ਦੌਰਾਨ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tiger Shroff performed dance just like Michael Jackson