ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਦੀ ਫੋਟੋ ਕੀਤੀ ਸਾਂਝੀ, ਪੁੱਛਿਆ ਇਹ ਸਵਾਲ

ਟਾਈਗਰ ਸ਼ਰਾਫ ਦੀ ਫਿਲਮ 'ਬਾਗੀ 3' ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਟ੍ਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗਾਣਿਆਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਤੇ ਹੁਣ ਫਿਲਮ ਦਾ ਨਵਾਂ ਗਾਣਾ ਰਿਲੀਜ਼ ਹੋਣ ਵਾਲਾ ਹੈ ਟਾਈਗਰ ਨੇ ਇਸ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਦਿਸ਼ਾ ਪਟਾਨੀ ਦਿਖਾਈ ਦੇ ਰਹੀ ਹੈ ਟਾਈਗਰ ਨੇ ਇਸ ਫੋਟੋ ਨੂੰ ਸਾਂਝਾ ਕੀਤਾ ਤੇ ਲਿਖਿਆ, 'ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ, ਸਵਾਲ, ਸੁਣੋ ਗਾਨਾ ਯੇ ਕਮਾਲ, ਮੱਚ ਜਾਏਗਾ ਧਮਾਲ, ਜਬ ਤੂ ਨਾਚੇ ਮੇਰੇ ਨਾਲ'

 

 

ਦਿਸ਼ਾ ਦੇ ਇਸ ਪੋਸਟਰ ਨੂੰ ਵੇਖ ਕੇ ਇਹ ਸਾਫ ਹੋ ਗਿਆ ਹੈ ਕਿ ਉਹ ਇਸ ਗਾਣੇ ਨਾਂਲ ਅੱਗ ਲਾਉਣ ਜਾ ਰਹੀ ਹਨ

 

ਇਕ ਵਾਰ ਇੰਟਰਵਿਊ ਬੋਲਦਿਆਂ ਦਿਸ਼ਾ ਨੇ ਟਾਈਗਰ ਬਾਰੇ ਕਿਹਾ ਸੀ, 'ਟਾਈਗਰ ਨੂੰ ਪ੍ਰਭਾਵਤ ਕਰਨਾ ਬਹੁਤ ਮੁਸ਼ਕਲ ਹੈ' ਦਿਸ਼ਾ ਨੇ ਕਿਹਾ ਕਿ ਉਹ ਸਾਲਾਂ ਤੋਂ ਟਾਈਗਰ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਸਫਲ ਨਹੀਂ ਹੋ ਸਕੀ ਹੈ

 

ਦਿਸ਼ਾ ਨੇ ਕਿਹਾ, 'ਬਹੁਤ ਸਾਲ ਹੋ ਗਏ ਹਨ ਤੇ ਮੈਂ ਟਾਈਗਰ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਹੁਣ ਮੈਂ ਫਿਲਮ ਭਾਰਤ ਕੀਤੀ ਹੈ ਜਿਸ ਮੈਂ ਬਹੁਤ ਸਾਰੇ ਸਟੰਟ ਕਰ ਰਹੀ ਹਾਂ ਤੇ ਮੈਨੂੰ ਲਗਦਾ ਹੈ ਕਿ ਸ਼ਾਇਦ ਉਹ ਪ੍ਰਭਾਵਤ ਹੋਏ ਹੋਣ, ਪਰ ਕਿਸਮਤ ਨਾਲ ਨਹੀਂ ਹੈ। ਹਾਂ, ਅਸੀਂ ਇਕੱਠੇ ਖਾਣ ਲਈ ਜਾਂਦੇ ਹਾਂ, ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਮੇਰੇ ਕੋਲੋਂ ਪ੍ਰਭਾਵਿਤ ਹੋ ਚੁਕੇ ਹਨ। ਜਿਵੇਂ ਕ੍ਰਸ਼ ਪ੍ਰਭਾਵ ਹੁੰਦੇ ਹਨ, ਉਂਝ ਨਹੀਂ ਹੋਏ ਹਨ। ਉਹ ਸ਼ਰਮਾਉਂਦੇ ਹਨ ਤੇ ਮੈਂ ਵੀ ਇਸ ਲਈ ਕੋਸ਼ਿਸ਼ ਨਹੀਂ ਕਰ ਰਹੀ ਹੈ।'

 

 

 

 

 

 

 

 

 

 

 

 

.

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tiger Shroff shared Disha Patani s photo