ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਐਮਸੀ ਸੰਸਦ ਮੈਂਬਰ ਤੇ ਅਦਾਕਾਰਾ ਨੁਸਰਤ ਜਹਾਂ ਨੇ ਕਰਾਇਆ ਫੋਟੋਸ਼ੂਟ

ਟੀਐਮਸੀ ਦੇ ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਅੱਜ ਕੱਲ ਖਬਰਾਂ ਹਨ। ਹਾਲ ਹੀ ' ਨੁਸਰਤ ਜਹਾਂ ਨੇ ਸੋਸ਼ਲ ਮੀਡੀਆ' ਤੇ ਫੋਟੋਆਂ ਪੋਸਟ ਕੀਤੀਆਂ ਹਨ। ਜਿਸ ਵਿੱਚ ਉਹ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹਨ। ਨੁਸਰਤ ਜਹਾਂ ਨੇ ਇਕ ਫੋਟੋਸ਼ੂਟ ਕਰਵਾਇਆ ਹੈ।

 

ਦੱਸ ਦੇਈਏ ਕਿ ਨੁਸਰਤ ਜਹਾਂ ਨੂੰ ਹਾਲ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕੁਝ ਦਿਨਾਂ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਰ ਹੁਣ ਨੁਸਰਤ ਜਹਾਂ ਪੂਰੀ ਤਰ੍ਹਾਂ ਠੀਕ ਹਨ ਤੇ ਨਿਜੀ ਜ਼ਿੰਦਗੀ ਦਾ ਅਨੰਦ ਲੈ ਰਹੀਆਂ ਹਨ

 

ਉਨ੍ਹਾਂ ਨੇ ਇਕ ਕੈਪਸ਼ਨ ਵੀ ਲਿਖੀ ਹੈ। ਉਹ ਲਿਖਦੀ ਹਨ ਕਿ ਕਿਸੇ ਨੂੰ ਵੀ ਤੁਹਾਡੀ ਚਮਕ ਖੋਹਣ ਨਾ ਦਿਓ। ਹਮੇਸ਼ਾਂ ਤਾਰੇ ਵਾਂਗ ਚਮਕੋ। ਨੁਸਰਤ ਜਹਾਂ ਦਾ ਵਿਆਹ ਨਿਖਿਲ ਜੈਨ ਨਾਲ ਹੋਇਆ ਹੈ ਤੇ ਉਹ ਟੀਐਮਸੀ ਪਾਰਟੀ ਦਾ ਮੈਂਬਰ ਹਨ।

 

 

 
 
 
 
 
 
 
 
 
 
 
 
 

Let no one dull your sparkle 💫 Styled, Hair & Make-up by "Yours truly" ❤️ 📸: @sandipg383

A post shared by Nusrat (@nusratchirps) on

 

 

 

 

 

 

 

 

 
 
 
 
 
 
 
 
 
 
 
 
 

Black is an acquired taste, six yards of pure grace..

A post shared by Nusrat (@nusratchirps) on

 

 

 

 
 
 
 
 
 
 
 
 
 
 
 
 

this post was long pending... pic courtesy and styling @sandip3432 Mua @makeupartist.sourab hair by @majhisarmistha

A post shared by Nusrat (@nusratchirps) on

 

 

 

 

 
 
 
 
 
 
 
 
 
 
 
 
 

Thank you all for your wishes, prayers, calls & messages. ❤️

A post shared by Nusrat (@nusratchirps) on

 

 

 

 
 
 
 
 
 
 
 
 
 
 
 
 

Finally some family time..!!!

A post shared by Nusrat (@nusratchirps) on

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TMC MP and actress Nusrat Jahan did photoshoot