ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Miss World 2018: ਮੈਕਸਿਕੋ ਦੀ ਵਨੇਸਾ ਪਾਂਸ ਨੇ ਜਿੱਤਿਆ ਵਿਸ਼ਵ ਸੁੰਦਰੀ ਦਾ ਖ਼ਿਤਾਬ

1 / 5Miss World 2018: ਮੈਕਸਿਕੋ ਦੀ ਵਨੇਸਾ ਪਾਂਸ ਨੇ ਜਿੱਤਿਆ ਵਿਸ਼ਵ ਸੁੰਦਰੀ ਦਾ ਖ਼ਿਤਾਬ

2 / 5Miss World 2018: ਮੈਕਸਿਕੋ ਦੀ ਵਨੇਸਾ ਪਾਂਸ ਨੇ ਜਿੱਤਿਆ ਵਿਸ਼ਵ ਸੁੰਦਰੀ ਦਾ ਖ਼ਿਤਾਬ

3 / 5Miss World 2018: ਮੈਕਸਿਕੋ ਦੀ ਵਨੇਸਾ ਪਾਂਸ ਨੇ ਜਿੱਤਿਆ ਵਿਸ਼ਵ ਸੁੰਦਰੀ ਦਾ ਖ਼ਿਤਾਬ

4 / 5ਮਿਸ ਵਰਲਡ 2018 ਚ ਭਾਰਤ ਦੀ ਅਗਵਾਈ ਕਰਨ ਪੁੱਜੀ ਅਨੁਕ੍ਰੀਤੀ ਵਾਸ ਤਾਮਿਲਨਾਡੂ ਦੀ ਰਹਿਣ ਵਾਲੀ ਹਨ

5 / 5ਮਿਸ ਵਰਲਡ 2018 ਚ ਭਾਰਤ ਦੀ ਅਗਵਾਈ ਕਰਨ ਪੁੱਜੀ ਅਨੁਕ੍ਰੀਤੀ ਵਾਸ ਤਾਮਿਲਨਾਡੂ ਦੀ ਰਹਿਣ ਵਾਲੀ ਹਨ

PreviousNext

ਚੀਨ ਦੇ ਸਾਨਿਆ ਸ਼ਹਿਰ ਚ ਸ਼ਨਿੱਚਰਵਾਰ ਨੂੰ ਹੋਏ ਸ਼ਾਨਦਾਰ ਸਮਾਮਗ ਦੌਰਾਨ ਮੈਕਸਿਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 (ਵਿਸ਼ਵ ਸੁੰਦਰੀ) ਦਾ ਖਿ਼ਤਾਬ ਆਪਣੇ ਨਾਂ ਕਰ ਲਿਆ ਹੈ। ਇਸ ਮੁਕਾਬਲੇ ਚ ਫੱਸਟ ਰਨਰਅੱਪ ਰਹੀ ਮਿਸ ਥਾਈਲੈਂਡ ਨਿਕੋਲੀਨ ਲਿਮਸਨੁਕਾਨ। ਸਿਖਰ 30 ਤੱਕ ਪਹੁੰਚਣ ਵਾਲੀ ਭਾਰਤ ਦੀ ਅਨੁਕ੍ਰੀਤੀ ਸਿਖਰ 12 ਚ ਥਾਂ ਨਹੀਂ ਬਣਾ ਸਕੀ।

 

 

ਇਸ ਤੋਂ ਪਹਿਲਾਂ ਚੁਣੀਆਂ ਗਈਆਂ ਸਿਖਰ 12 ਖ਼ੂਬਸੂਰਤ ਕੁੜੀਆਂ ਚ ਮਿਸ ਨੇਪਾਲ ਸ਼ਰੰਖਲਾ ਖਤਿਵਦਾ ਦਾ ਪੁੱਜਣਾ ਵੱਡੀ ਗੱਲ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਦੇ ਇਸ ਗੁਆਂਢੀ ਮੁਲਕ ਦੀ ਕੋਈ ਸੁੰਦਰੀ ਇੱਥੇ ਤੱਕ ਨਹੀਂ ਪੁੱਜੀ ਸੀ। ਮਿਸ ਵਰਲਡ 2018 ਦੀ ਸਿਖਰ 30 ਕੁੜੀਆਂ ਚ ਭਾਰਤ, ਚਿਲੀ, ਫ੍ਰਾਂਸ, ਬੰਗਲਾਦੇਸ਼, ਜਾਪਾਨ, ਮਲੇਸ਼ੀਆ, ਮਾਰੀਸ਼ਸ, ਮੈਕਸਿਕੋ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੈਨੇਜ਼ੁਏਲਾ ਅਤੇ ਵਿਅਤਨਾਮ ਦੀਆਂ ਸੁੰਦਰੀਆਂ ਨੇ ਆਪਣੀ ਥਾਂ ਬਣਾਈ ਹੈ।

 

 

 

 

 

 

ਮਿਸ ਵਰਲਡ 2018 ਚ ਭਾਰਤ ਦੀ ਅਗਵਾਈ ਕਰਨ ਪੁੱਜੀ ਅਨੁਕ੍ਰੀਤੀ ਵਾਸ ਤਾਮਿਲਨਾਡੂ ਦੀ ਰਹਿਣ ਵਾਲੀ ਹਨ। ਅਨੁਕ੍ਰੀਤੀ ਫ੍ਰੈਂਚ ਭਾਸ਼ਾ ਚ ਬੀਏ ਦੀ ਪੜ੍ਹਾਈ ਕੀਤੀ ਹੋਈ ਹੈ। ਅਨੁਕ੍ਰੀਤੀ ਇੱਕ ਚੰਗੀ ਨਾਟਨੀ ਹਨ ਤੇ ਉਹ ਸੂਬਾਈ ਪੱਧਰ ਦੀ ਐਥਲੀਟ ਵੀ ਹਨ। ਉਨ੍ਹਾਂ ਨੂੰ ਮੋਟਰਸਾਈਕਲ ਚਲਾਉਣਾ ਪਸੰਦ ਹੈ।

 

 

 

 

ਦੱਸਣਯੋਗ ਹੈ ਕਿ ਸਾਲ 2017 ਚ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਖਿ਼ਤਾਬ ਜਿੱਤ ਕੇ 17 ਸਾਲ ਦਾ ਸੋਕਾ ਖ਼ਤਮ ਕੀਤਾ ਸੀ। ਉਨ੍ਹਾਂ ਤੋਂ ਪਹਿਲਾਂ ਭਾਰਤ ਦੀ ਪ੍ਰਿਯੰਕਾ ਚੋਪੜਾ ਨੇ ਸਾਲ 2000 ਚ ਮਿਸ ਵਰਲਡ ਦਾ ਖਿ਼ਤਾਬ ਜਿੱਤਿਆ ਸੀ। ਭਾਰਤ ਚ ਇਸ ਸਮਾਗਮ ਨੂੰ ਅੱਜ ਸ਼ਾਮ ਸਾਢੇ 4 ਵਜੇ ਰੋਮੈਡੀ ਨਾਓ ਚੈਨਲ ਤੇ ਦੇਖਿਆ ਗਿਆ। ਇਸ ਤੋਂ ਇਲਾਵਾ ਇਸਦਾ ਲਾਈਵ ਪ੍ਰਸਾਰਣ ਵੀ ਮਿਸ ਵਰਲਡ 2018 ਦੇ ਯੂਟਿਊਬ ਚੈਨਲ ਤੇ ਵੀ ਦੇਖੀ ਗਈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vanessa from Mexico bags Miss World 2018 title