ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਅਦਾਕਾਰ ਸ਼੍ਰੀਰਾਮ ਲਾਗੂ ਨਹੀਂ ਰਹੇ

ਹਿੰਦੀ ਸਿਨੇਮਾ ਦੇ ਮਸ਼ਹੂਰ ਤੇ ਬਜ਼ੁਰਗ ਅਦਾਕਾਰ ਸ਼੍ਰੀਰਾਮ ਲਾਗੂ ਦਾ ਦਿਹਾਂਤ ਹੋ ਗਿਆ ਹੈ ਉਹ 92 ਸਾਲਾਂ ਦੇ ਸਨ ਸ਼੍ਰੀਰਾਮ ਲਾਗੂ ਦਾ ਮਹਾਰਾਸ਼ਟਰ ਦੇ ਪੁਣੇ ਆਖਰੀ ਸਾਹ ਲਏ।

 

ਹਿੰਦੀ ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਮਰਾਠੀ ਸਿਨੇਮਾ ਵਿੱਚ ਵੀ ਕੰਮ ਕੀਤਾ ਸ਼੍ਰੀਰਾਮ ਲਾਗੂ ਨੇ ਆਪਣੇ ਫਿਲਮੀ ਕਰੀਅਰ 100 ਤੋਂ ਵੱਧ ਹਿੰਦੀ ਅਤੇ 40 ਮਰਾਠੀ ਫਿਲਮਾਂ ਕੰਮ ਕੀਤਾ

 

ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਅਦਾਕਾਰ ਹੋਣ ਦੇ ਨਾਲ ਉਹ ਇੱਕ ਥੀਏਟਰ ਕਲਾਕਾਰ ਵੀ ਸਨ। ਉਹ ਕੁਝ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Veteran actor Shriram Lagoo is no more