ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਅਨੁਪਮ ਖੇਰ ਨੇ 64 ਸਾਲ ਦੀ ਉਮਰੇ ਜਿਮ ’ਚ ਇੰਝ ਕੀਤੀ ਕਸਰਤ

ਬਾਲੀਵੁੱਡ ਅਦਾਕਾਰ ਅਨੁਪਰ ਖੇਰ (Anupam Kher) ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਹਮੇਸ਼ਾ ਫ਼ੈਂਜ਼ ਨਾਲ ਆਪਣੀਆਂ ਖਾਸ ਗੱਲਾਂ ਸ਼ੇਅਰ ਕਰਦੇ ਹੀ ਰਹਿੰਦੇ ਹਨ। ਅਨੁਪਮ ਖੇਰ ਨੇ ਹੁਣ ਆਪਣੀ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਜਿਸ ਚ 64 ਸਾਲਾ ਇਹ ਅਦਾਕਾਰ ਜਿਮ ਚ ਕਸਰਤ (Workout) ਕਰਦੇ ਹੋਏ ਨਜ਼ਰ ਆ ਰਿਹਾ ਹੈ।

 

ਵੀਡੀਓ ਚ ਕਸਰਤ ਕਰਨ ਲਈ ਰੱਖੇ ਗਏ ਸਾਮਾਨ ਨੂੰ ਚੁੱਕਣ ਮਗਰੋਂ ਅਨੁਪਮ ਖੇਰ ਅੰਦਰੂਨੀ ਧਿਆਨ ਨੂੰ ਕੇਂਦਰਿਤ ਕਰਨ ਲਈ ਓਮ ਨਮ੍ਹ ਸ਼ਿਵਾਏ ਮੰਤਰ ਦਾ ਜਾਪ ਵੀ ਕਰ ਰਹੇ ਹਨ।

 

ਆਪਣੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਖੇਰ ਨੇ ਕੈਪਸ਼ਨ ਚ ਲਿਖਿਆ ਕਿ ਮੇਰਾ ਟ੍ਰੇਨਰ ਕਾਫੀ ਇਨੋਵੇਟਿਵ (ਨਵੀਨਤਾਕਾਰੀ) ਹੈ ਤੇ ਮੇਰੀਆਂ ਹਦਾਂ ਨੂੰ ਅੱਗੇ ਵਧਾਉਂਦਾ ਹੈ ਪਰ ਉਸ ਨੂੰ ਨਹੀਂ ਪਤਾ ਕਿ ਇਕ ਭਾਰਤੀ ਹੋਣ ਨਾਤੇ ਮੈਂ ’ਆਹ’ ਤੋਂ ਚੰਗੀ ਆਵਾਜ਼ ਕੱਢ ਸਕਦਾ ਹਾਂ। ਖੁੱਦ ਦੇ ਲਈ ਦੇਖੋ।

 

ਦੱਸਣਯੋਗ ਹੈ ਕਿ ਅਨੁਪਮ ਖੇਰ ਅੱਜ ਕੱਲ੍ਹ ਨਿਊਯਾਰਕ ਚ ਹਨ। ਉਥੇ ਖੇਰ ਇਕ ਨਿਊ ਐਮਸਟਰਡਮ (New Amsterdam) ਨਾਂ ਦੇ ਇਕ ਅਮਰੀਕੀ ਟੀਵੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ।

 

 

 

 

 

 

 

 

 
 
 
 
 
 
 
 
 
 
 
 
 

Arms and the Men.😍🤓😎 @nbcnewamsterdam @michael_slovis @ryaneggold

A post shared by Anupam Kher (@anupampkher) on

 

 

 

 

 

 
 
 
 
 
 
 
 
 
 
 
 
 

Love in the times of #NewAmsterdam.😍 @nbcnewamsterdam #DamFam #DoctorsWithHeart

A post shared by Anupam Kher (@anupampkher) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Anupam Kher did this exercise at the age of 64 in the gym