ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਰਾਧਿਆ ਬੱਚਨ ਦਾ ਡਾਂਸ ਵਿਡੀਓ ਵਾਇਰਲ

VIDEO: ਆਰਾਧਿਆ ਬੱਚਨ ਦਾ ਡਾਂਸ ਵਿਡੀਓ ਵਾਇਰਲ

ਦਰਅਸਲ, ਸ਼ਿਆਮਕ ਡਾਵਰ ਦੇ ਇੰਸਟੀਚਿਊਟ ਫ਼ਾਰ ਪਰਫ਼ਾਰਮਿੰਗ ਆਰਟਸ ਦੇ ‘ਸਮਰ ਫ਼ੰਕ 2019’ ਵਿੱਚ ਆਰਾਧਿਆ ਨੇ ਜ਼ਬਰਦਸਤ ਡਾਂਸ ਕੀਤਾ ਸੀ। ਆਰਾਧਿਆ ਨੂੰ ਵੇਖ ਕੇ ਇੰਝ ਲੱਗਦਾ ਸੀ ਕਿ ਜਿਵੇਂ ਉਹ ਪ੍ਰੋਫ਼ੈਸ਼ਨਲ ਡਾਂਸਰ ਹੋਵੇ।

 

 

ਆਰਾਧਿਆ ਦੇ ਡਾਂਸ ਦਾ ਇਹ ਵਿਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਆਰਾਧਿਆ ਨੇ ਰਣਬੀਰ ਸਿੰਘ ਦੀ ਫ਼ਿਲਮ ‘ਗਲੀ ਬੁਆਏ’ ਦੇ ਟਾਈਟਲ ਗੀਤ ਉੱਤੇ ਡਾਂਸ ਕੀਤਾ।

 

 

ਆਰਾਧਿਆ ਨੇ ਇਸ ਦੌਰਾਨ ਗੁਲਾਬੀ ਰੰਗ ਦੀ ਫ਼ਰਾਕ ਤੇ ਡੈਨਿਮ ਜੈਕੇਟ ਪਾਈ ਹੋਈ ਸੀ। ਇਸ ਖ਼ਾਸ ਮੌਕੇ ਉੱਤੇ ਆਰਾਧਿਆ ਦੀ ਮਦਦ ਲਈ ਐਸ਼ਵਰਿਆ ਰਾਏ, ਅਭਿਸ਼ੇਕ, ਜਯਾ ਬੱਚਨ ਤੇ ਸ਼ਵੇਤਾ ਬੱਚਨ ਵੀ ਮੌਜੂਦ ਸਨ। ਅਮਿਤਾਭ ਬੱਚਨ ਆਪਣੇ ਕੰਮ ਕਾਰਨ ਇੱਥੇ ਨਹੀਂ ਪੁੱਜ ਸਕੇ ਸਨ।

 

 
 
 
 
 
 
 
 
 
 
 
 
 

#aradhyabachchan cool entry today for @shiamakofficial #summerfunk25years @viralbhayani

A post shared by Viral Bhayani (@viralbhayani) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Aradhya Bachchan s Dance Video gone viral