ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਝਲਕ ਆਈ ਸਾਹਮਣੇ

1 / 3VIDEO: ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਝਲਕ ਆਈ ਸਾਹਮਣੇ

2 / 3VIDEO: ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਝਲਕ ਆਈ ਸਾਹਮਣੇ

3 / 3VIDEO: ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਝਲਕ ਆਈ ਸਾਹਮਣੇ

PreviousNext

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿ਼ੰਦਗੀ ਤੇ ਆਧਾਰਿਤ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਵੱਡੇ ਪਰਦੇ ਤੇ ਆਉਣ ਤੋਂ ਪਹਿਲਾਂ ਝਲਕ ਦੇਖਣ ਨੂੰ ਮਿਲੀ ਹੈ। ਰਿਲੀਜ਼ ਤੋਂ ਪਹਿਲਾਂ ਫਿ਼ਲਮ ਦੇ ਸੀਨ ਦੀ ਇੱਕ ਕਲਿੱਪ ਅਨੁਪਮ ਖੇਰ ਨੇ ਟਵਿੱਟਰ ਤੇ ਸ਼ੇਅਰ ਕੀਤੀ ਹੈ। ਇਸ ਵਿਚ ਅਦਾਕਾਰ ਖੇਰ ਹੁਬਹੁ ਮਨਮੋਹਨ ਸਿੰਘ ਦੀ ਲੁੱਕ ਚ ਨਜ਼ਰ ਆ ਰਹੇ ਹਨ।

 

ਫਿ਼ਲਮ ‘ਦ ਐਕਸੀਡੈਂਟਲ ਪ੍ਰਾਂਈਮ ਮਿਨਿਸਟਰ’ ਨੂੰ ਲੈ ਕੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਲਿਖਿਆ, ਜਲਦ ਆ ਰਹੀ ਹੈ। ਇਸ ਫ੍ਰਿਲਮ ਦੀ ਰਿਲੀਜ਼ ਮਿਤੀ ਟਲਦੇ-ਟਲਦੇ ਹੁਣ ਅਗਲੇ ਸਾਲ ਮਾਰਚ ਤੱਕ ਵੱਧ ਗਈ ਹੈ। ਪਹਿਲਾਂ ਇਹ ਫਿ਼ਲਮ 21 ਦਸੰਬਰ ਨੂੰ ਸਿਨੇਮਾਘਰਾਂ ਚ ਰਿਲੀਜ਼ ਹੋਣੀ ਸੀ।

 

 

ਇਸ ਤੋਂ ਪਹਿਲਾਂ ਮਨਮੋਹਨ ਸਿੰਘ ਨੂੰ ਲੈ ਕੇ ਅਨੁਪਮ ਖੇਰ ਨੇ ਕਿਹਾ ਸੀ ਕਿ ਇਤਿਹਾਸ ਕਾਂਗਰਸ ਨੇਤਾ ਨੂੰ ਗਲਤ ਨਹੀਂ ਸਮਝੇਗਾ। ਮੇਰੀ ਸਭ ਤੋਂ ਪਸੰਦੀਦਾ ਫਿ਼ਲਮਾਂ ਚੋਂ ਇੱਕ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੀ ਸ਼ੂਟਿੰਗ ਪੂਰੀ ਹੋ ਗਈ, ਧੰਨਵਾਦ। ਸਭ ਤੋਂ ਬੇਹਤਰੀਨ ਸਮੇਂ ਲਈ। ਡਾ. ਮਨਮੋਹਨ ਸਿੰਘ ਜੀ ਤੁਹਾਨੂੰ ਤਹਾਡੇ ਸਫਰ ਲਈ ਧੰਨਵਾਦ।’

 

ਅਨੁਪਮ ਖੇਰ ਨੇ ਅਦਾਕਾਰਾ ਸੁਜੇਨ ਬਨਰਟ ਦੀ ਤਸਵੀਰ ਵੀ ਸਾਂਝੀ ਕੀਤੀ, ਜਿਨ੍ਹਾਂ ਨੇ ਫਿ਼ਲਮ ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਭੂਮਿਕਾ ਨਿਭਾਈ ਹੈ।

 

ਮੀਡੀਆ ਸਲਾਹਕਾਰ ਨੇ ਲਿਖੀ ਕਿਤਾਬ

 

ਭਾਰਤੀ ਨੀਤੀ ਪੜਚੋਲਕਾਰ ਸੰਜੇ ਬਾਰੂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਤੇ ਆਧਾਰਿਤ ਦੀ ਕਿਤਾਬ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਰ’, ਦੇ ਮੇਕਿੰਗ ਐਂਡ ਐਨਮੇਕਿੰਗ ਆਫ਼ ਮਨਮੋਹਨ ਸਿੰਘ’ ਲਿਖੀ ਹੈ। ਸੰਜੇ ਬਾਰੂ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੀ ਰਹੇ ਹਨ। ਹੰਸਲ ਮੇਹਤਾ ਨੇ ਇਸ ਕਿਤਾਬ ਤੇ ਫਿ਼ਲਮ ਬਣਾਈ ਹੈ ਅਤੇ ਡਾਇਰੇਕਸ਼ਨ ਵਿਜੇ ਰਤਨਾਕਰ ਗੁੱਟੇ ਨੇ ਕੀਤਾ ਹੈ। ਇਸ ਫਿ਼ਲਮ ਚ ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਇਆ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO front view of the film The Accidental Prime Minister