ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਵੇਤਾ ਤਿਵਾਰੀ ਦਾ ‘ਡੋਲਾ ਰੇ ਡੋਲਾ’ ਗਾਣੇ ਉੱਤੇ ਧਮਾਕੇਦਾਰ ਡਾਂਸ

ਕਸੌਟੀ ਜ਼ਿੰਦਗੀ ਦੀ-2 (Kasauti Zindgi Ki 2 ) ਸੀਰੀਅਲ ਵਿੱਚ ਪ੍ਰਸ਼ੰਸਕਾਂ ਲਈ ਬੈਕ ਟੂ ਬੈਕ ਕਈ ਮਸਾਲੇ ਸਾਹਮਣੇ ਆ ਰਹੇ ਹਨ। ਛੇਤੀ ਹੀ ਸ਼ੋਅ ਤੋਂ ਕੋਮੋਲਿਕਾ ਦੇ ਕਿਰਦਾਰ ਨੂੰ ਬ੍ਰੇਕ ਉੱਤੇ ਭੇਜ ਦਿੱਤਾ ਜਾਵੇਗਾ।

 

ਹਾਲਾਂਕਿ ਖ਼ਬਰ ਹੈ ਕਿ ਕੋਮੋਲਿਕਾ ਦੇ ਝੂਠੀ ਮੌਤ ਦਾ ਡਰਾਮਾ ਸ਼ੋਅ ਵਿਚ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਕੋਮੋਲਿਕਾ ਅਤੇ ਪ੍ਰੇਰਨਾ ਦੇ ਇਸ ‘ਡੋਲਾ ਰੇ ਡੋਲਾ’ ਡਾਂਸ ਨੇ ਸ਼ੋਅ ਦੀ ਟੀਆਰਪੀ ਨੂੰ ਟਾਪ 5 ਤੱਕ ਪਹੁੰਚਾ ਦਿੱਤਾ ਹੈ।

 

 

 

 
 
 
 
 
 
 
 
 
 
 
 
 

#KomoSwag #Nikaaa stay tuned

A post shared by Hina Khan (@realhinakhan) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:video kasauti zindagii Ki hina khan erica fernandes recreate shweta tiwari dola re dola performance