ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਡੀ ਸ਼ੇਮਿੰਗ ’ਤੇ ਗੱਲ ਕਰਦਿਆਂ ਰੋ ਪਈ ਵਿਦਿਆ ਬਾਲਨ

ਬਾਲੀਵੁੱਡ ਅਦਕਾਰਾ ਵਿਦਿਆ ਬਾਲਨ ਨੂੰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪਿਆ ਸੀ ਪਰ ਉਨ੍ਹਾਂ ਨੇ ਇਸਦਾ ਚੰਗੀ ਤਰ੍ਹਾਂ ਮੁਕਾਬਲਾ ਕੀਤਾ। ਵਿਦਿਆ ਦਾ ਬਾਡੀ ਸ਼ੇਮਿੰਗ ਤੇ ਇਹ ਵੀਡੀਓ ਸੋਸ਼ਲ ਮੀਡੀਆ ਬਾਡੀ ਸ਼ੇਮਿੰਗ ’ਤੇ ਗੱਲ ਕਰਦਿਆਂ ਰੋ ਪਈ ਵਿਦਿਆ ਬਾਲਨਤੇ ਕਾਫੀ ਵਾਇਰਲ ਹੋ ਰਿਹਾਹੈ। ਇਸ ਵੀਡੀਓ ਚ ਵਿਦਿਆ ਫੈਟ ਸ਼ੇਮਿੰਗ ’ਤੇ ਗੱਲ ਕਰਦਿਆਂ ਰੋਣ ਲੱਗ ਪਈ।

 

ਵੀਡੀਓ ਦੇ ਆਖਰ ਚ ਵਿਦਿਆ ਕਹਿੰਦੀ ਹਨ ਕਿ ਕਿਸੇ ਦੇ ਸਰੀਰ, ਅੱਖਾਂ ਦੇ ਅਕਾਰ ਅਤੇ ਕਦੇ ਰੰਗ ਅਤੇ ਅੰਗ ਤੇ ਚੁੱਟਕਲੇ ਬਣਾਉਣਾ ਸ਼ਰਮ ਦੀ ਗੰਲ ਹੈ। ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਤੁਹਾਡੇ ਅਜਿਹੇ ਕਰਨ ਨਾਲ ਕਿਸੇ ਦੇ ਆਤਮ ਵਿਸ਼ਵਾਸ ਨੂੰ ਕਿੰਨਾ ਧੱਕਾ ਲੱਗ ਸਕਦਾ ਹੈ। ਤੁਹਾਡੇ ਚੁੱਟਕਲੇ ਕਿਸੇ ਨੂੰ ਚੁੱਭ ਸਕਦੇ ਹਨ। ਹਰਕੇ ਮਨੁੱਖ ਵੱਖਰਾ ਹੈ। ਇਸੇ ਕਾਰਨ ਹਰੇਕ ਮਨੁੱਖ ਖਾਸ ਹੈ।

 

ਵਿਦਿਆ ਬਾਲਨ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਰ ਵਾਰ ਫ਼ਿਲਮ ਤੁਮਹਾਰੀ ਸੁਲੁ ਚ ਨਜ਼ਰ ਆਈ ਸਨ। ਇਸ ਫ਼ਿਲਮ ਨੂੰ ਦਰਸ਼ਕਾਂ ਅਤੇ ਅਲੋਚਕਾਂ ਤੋਂ ਚੰਗੀ ਪ੍ਰਤੀਕਿਰਿਆ ਮਿਲੀ ਸੀ। ਹੁਣ ਵਿਦਿਆ ਛੇਤੀ ਹੀ ਫ਼ਿਲਮ ਮਿਸ਼ਨ ਮੰਗਲ ਚ ਨਜ਼ਰ ਆਉਣ ਵਾਲੀ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:vidya balan breaks down while talking about fat shaming