ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆ ਬਾਲਨ ਦੀ ਪ੍ਰੈਗਨੈਂਸੀ ਲੈ ਕੇ ਬੋਲੀ

ਵਿਦਿਆ ਬਾਲਨ ਦੀ ਪ੍ਰੈਗਨੈਂਸੀ ਲੈ ਕੇ ਬੋਲੀ

ਬਾਲੀਵੁੱਡ ਵਿਚ ਵਿਆਹ, ਗਰਭਵਤੀ, ਰਿਲੇਸ਼ਨਸ਼ਿਪ, ਬ੍ਰੇਕਅਪ ਦੀਆ ਖਬਰਾਂ ਆਉਦਿਆਂ ਹੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਕੁਝ ਦਿਨਾਂ ਤੋਂ ਵਿਦਿਆ ਬਾਲਨ ਦੀ ਪ੍ਰੈਗਨੈਂਸੀ ਹੋਣ ਦੀਆਂ ਖਬਰਾਂ ਮੀਡੀਆਂ ਵਿਚ ਤੇਜ ਹਨ।  ਅਜਿਹੀਆਂ ਚਰਚਾਵਾਂ ਵਿਚ ਵਿਦਿਆ ਬਾਲਨ ਨੇ ਖੁੱਲ੍ਹਕੇ ਇਸ ਸਿਲਸਿਲੇ ਉਤੇ ਗੱਲਬਾਤ ਕੀਤੀ ਹੈ।  ਉਨ੍ਹਾਂ ਸਪੌਟਬੁਆਏ ਨੂੰ ਦਿੱਤੀ ਇੰਟਰਵਿਊ ਵਿਚ ਦੱਸਿਆ ਕਿ ਉਹ ਕਰੀਬ ਸੱਤ ਸਾਲ ਤੋਂ ਅਜਿਹੀਆਂ ਖਬਰਾਂ ਦਾ ਸਾਹਮਣਾ ਕਰ ਰਹੀ ਹੈ।

 

ਜ਼ਿਕਰਯੋਗ ਹੈ ਕਿ ਵਿਦਿਆ ਬਾਲਨ ਨੇ ਸਿਧਾਰਥ ਰਾਏ ਕਪੂਰ ਨਾਲ 2012 ਵਿਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਮੀਡੀਆ ਵਿਚ ਆਉਂਦੀਆਂ ਰਹੀਆਂ ਹਨ।

 

ਇਕ ਇੰਟਰਵਿਊ ਦੌਰਾਨ ਵਿਦਿਆ ਨੇ ਕਿਹਾ ਅਜਿਹੀਆਂ ਅਫਵਾਹਾਂ ਦਾ ਸਾਹਮਣਾ ਕਰਦੀ ਆ ਰਹੀ ਹੈ। ਉਹ ਕਹਿੰਦੀ ਹੈ ਕਿ ਮੈਂ ਪ੍ਰੈਗਨੈਂਟ ਨਹੀਂ ਹਾਂ। ਵਿਦਿਆ ਦਸਦੀ ਹੈ ਕਿ ਪ੍ਰੈਗਨੈਂਸੀ ਦੀਆਂ ਖਬਰਾਂ ਉਦੋਂ ਤੋਂ ਸਾਹਮਣੇ ਆ ਰਹੀਆਂ ਹਨ ਜਦੋਂ ਉਨ੍ਹਾਂ ਦੇ ਵਿਆਹ ਨੂੰ ਸਿਰਫ ਇਕ ਮਹੀਨਾ ਹੋਇਆ ਸੀ।

 

ਵਿਦਿਆ ਬਾਲਨ ਦੀ ਹੁਣੇ ਹੀ ਫਿਲਮ ਮਿਸ਼ਨ ਮੰਗਲ ਰਿਲੀਜ ਹੋਈ ਹੈ ਜਿਸ ਵਿਚ ਵਿਦਿਆ ਨੇ ਇਕ ਅਹਿਮ ਕਿਰਦਾਰ ਨਿਭਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vidya Balan Reveals About Her Pregnancy News This Is What Her Reaction is On Her Pregnancy: