ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਨੀਤਾ ਜੈਨ ਬਣੀ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ

1 / 3ਵਿਨੀਤਾ ਜੈਨ ਬਣੀ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ

2 / 3ਵਿਨੀਤਾ ਜੈਨ ਬਣੀ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ

3 / 3ਵਿਨੀਤਾ ਜੈਨ ਬਣੀ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ

PreviousNext

ਅਸਮ ਦੀ ਵਿਨੀਤਾ ਜੈਨ ਲੰਘੇ 2 ਅਕਤੂਬਰ ਨੂੰ ਕੌਣ ਬਣੇਗਾ ਕਰੋੜਪਤੀ ਸੀਜ਼ਨ-10 ਦੀ ਪਹਿਲੀ ਮਹਿਲਾ ਕਰੋੜਪਤੀ ਬਣੀ। ਅਸਲ ਦੀ ਰਹਿਣ ਵਾਲੀ ਵਿਨੀਤਾ ਜੈਨ ਪੇਸ਼ੇ ਵਜੋਂ ਅਧਿਆਪਕ ਹਨ। 2 ਅਕਤੂਬਰ ਨੂੰ ਟੈਲੀਕਾਸਟ ਹੋਏ ਕੇਬੀਸੀ-10 ਚ ਵਿਨੀਤਾ ਤੋਂ ਇੱਕ ਕਰੋੜ ਰੁਪਏ ਦਾ ਸਵਾਲ ਪੁੱਛਿਆ ਗਿਆ।ਜਿਸ ਦਾ ਸਹੀ ਜਵਾਬ ਦੇ ਕੇ ਵਿਨੀਤਾ ਜੈਨ ਕੇਬੀਸੀ-10 ਦੀ ਪਹਿਲੀ ਮਹਿਲਾ ਕਰੋੜਪਤੀ ਬਣ ਗਈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vinita Jain became the first woman millionaire of KBC-10