ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵੀਟ ਕਰਕੇ ਫਸੇ ਵਿਵੇਕ ਓਬਰਾਏ, ਮਹਿਲਾ ਕਮਿਸ਼ਨ ਕਰੇਗਾ ਕਾਰਵਾਈ 

ਵਿਵੇਕ ਓਬਰਾਏ ਨੇ ਹਾਲ ਹੀ ਵਿੱਚ ਕੁਝ ਅਜਿਹਾ ਟਵੀਟ ਕਰ ਦਿੱਤਾ ਜਿਸ ਨਾਲ ਸੋਸ਼ਲ ਮੀਡੀਆ ਉੱਤੇ ਹੰਗਾਮਾ ਮਚ ਗਿਆ ਹੈ। 

 

 

 

 

 

ਦਰਅਸਲ, ਵਿਵੇਕ ਨੇ ਟਵਿੱਟਰ ਅਕਾਊਂਟ ਤੋਂ ਇੱਕ ਫ਼ੋਟੋ ਸ਼ੇਅਰ ਕੀਤੀ ਗਈ ਹੈ ਜਿਸ ਨਾਲ ਲਿਖਿਆ, ਹਾਹਾ, ਕ੍ਰਿਏਟਿਵਸ... ਨੋ ਪਾਲੀਟਿਕਸ... ਜਸਟ ਲਾਇਫ। 
 


ਵਿਵੇਕ ਦੇ ਇਸ ਪੋਸਟ ਉੱਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਸਾਰੇ ਉਨ੍ਹਾਂ ਦੇ ਇਸ ਪੋਸਟ ਤੋਂ ਗੁੱਸਾ ਹਨ। ਇੰਨਾ ਹੀ ਨਹੀਂ ਪ੍ਰਸ਼ੰਸਕਾਂ ਤੇ ਕਈ ਬਾਲੀਵੁੱਡ ਹਸਤੀਆਂ ਨੇ ਵੀ ਇਸ ਟਵੀਟ ਦੀ ਨਿੰਦਾ ਕੀਤੀ ਹੈ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vivek Oberoi tweet about Aishwarya Rai Salman Khan and abhishek bachchan maharashtra women commision to take action