ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਨਾਲਿਸਾ ਦਾ ਡਾਂਸ ਹੋਇਆ VIRAL

ਭੋਜਪੁਰੀ ਫਿ਼ਲਮਾਂ ਦੀ ਅਦਾਕਾਰਾ ਮੋਨਾਲਿਸਾ ਅੱਜ ਕੱਲ੍ਹ ਛੋਟੇ ਪਰਦੇ ਤੇ ਆਪਣੇ ਜਲਵੇ ਦਿਖਾ ਰਹੀ ਹਨ। ਟੀਵੀ ਤੇ ਆਉਣ ਵਾਲੇ ਸ਼ੋਅ ‘ਨਜ਼ਰ’ ਚ ਮੋਨਾਲਿਸਾ ਇੱਕ ਡਾਇਨ ਦਾ ਕਿਰਦਾਰ ਅਦਾ ਕਰ ਰਹੀ ਹਨ। ਮੋਨਾਲਿਸਾ ਨੇ ਹਾਲ ਹੀ ਚ ਇੱਕ ਫ਼ੋਟੋਸ਼ੂਟ ਦੀ ਫ਼ੋਟੋ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਸੀ ਜੋ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਮੋਨਾਲਿਸਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡਿਓ ਚ ਮੋਨਾਲਿਸਾ ਡਾਂਡੀਆ ਡਾਂਸ ਕਰਦੇ ਹੋਏ ਦਿਖਾਈ ਦੇ ਰਹੀ ਹੈ।

 

ਦੱਸਣਯੋਗ ਹੈ ਕਿ ਭੋਜਪੁਰੀ ਫਿਲਮਾਂ ਦੀ ਇਹ ਹਾਟ ਅਤੇ ਸੈਕਸੀ ਅਦਾਕਾਰਾ ਮੋਨਾਲਿਸਾ ਆਪਣੀ ਖ਼ੂਬਸੂਰਤੀ ਅਤੇ ਅਦਾਵਾਂ ਕਾਰਨ ਅੱਜ ਕੱਲ ਕਾਫੀ ਮਸ਼ਹੂਰ ਹੋ ਰਹੀ ਹੈ। ਮੋਨਾਲਿਸਾ ਨੇ ਇੰਸਟਾਗ੍ਰਾਮ ਤੇ ਅਪਣਾ ਤਾਜ਼ਾ ਵੀਡਿਓ ਸ਼ੇਅਰ ਕੀਤਾ ਹੈ। ਜਿਸ ਵਿਚ ਮੋਨਾਲਿਸਾ ਸੰਤਰੀ ਰੰਗ ਦੇ ਸੂਟ ਚ ਡਾਂਡੀਆ ਖੇਡਦੀ ਹੋਈ ਨਜ਼ਰ ਆ ਰਹੀ ਹੈ।

 

ਦੇਖੋ ਇਹ ਵੀਡਿਓ

 

 
 
 
 
 
 
 
 
 
 
 
 
 

When You Try And Go lil Offbeat 😜... #masti #fun #dandiyanights #navratri #feelings #onset #nazar

A post shared by MONALISA (@aslimonalisa) on

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch bhojpuri sensation monalisa dandiya dance video