ਬਿਗ ਬੌਸ 12 ਸ਼ੁਰੂ ਹੋਣ ਵਿੱਚ ਕੁਝ ਹੀ ਘੰਟੇ ਬਾਕੀ ਹਨ, ਇਸ ਲਈ ਦਿਨ-ਪ੍ਰਤੀ-ਦਿਨ ਸ਼ੋਅ ਦੇ ਬਾਰੇ ਕੁਝ ਨਵੇਂ ਖੁਲਾਸੇ ਹੋ ਰਹੇ ਹਨ। ਪ੍ਰਤੀਯੋਗੀਆਂ ਦੀ ਸੂਚੀ ਤੋਂ ਇਲਾਵਾ ਘਰ ਦੇ ਅੰਦਰ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ। ਬਿੱਗ ਬੌਸ ਦੇ ਘਰ ਨੂੰ ਦੇਖਣ ਲਈ ਲੋਕ ਅਕਸਰ ਹੀ ਐਕਸਾਈਟਡ ਕਹਿੰਦੇ ਹਨ।
ਇਸ ਵਾਰ ਸ਼ੋਅ ਦਾ ਥੀਮ ਕੁਝ ਵੱਖਰਾ ਹੈ. ਇਸ ਵਾਰ ਘਰ ਨੂੰ ਕਲਰਫੁੱਲ ਲੁੱਕ ਦਿੱਤਾ ਗਿਆ ਹੈ. ਘਰ ਦੀ ਥੀਮ ਕਾਫੀ ਨਵੀਂ ਹੈ।

ਜੇ ਘਰ ਦੇ ਅੰਦਰਲੇ ਹਿੱਸੇ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਘਰ ਨੂੰ ਬੀਚ ਜਾਂ ਸਮੁੰਦਰ ਦਾ ਲੁੱਕ ਦਿੱਤਾ ਗਿਆ ਹੈ।

ਘਰ ਦੇ ਗਾਰਡਨ ਏਰੀਏ ਨੂੰ ਨੂੰ ਪੂਰੀ ਤਰ੍ਹਾਂ ਨਾਲ ਕੂਲ ਲੁੱਕ ਦਿੱਤਾ ਗਿਆ ਹੈ. ਰਸੋਈ ਵਿੱਚ ਗ੍ਰੀਨ ਰੰਗ ਬਹੁਤ ਸੁੰਦਰਤਾ ਨਾਲ ਵਰਤਿਆ ਗਿਆ ਹੈ।

. ਕੰਧਾਂ ਅਤੇ ਬਿਸਤਿਆਂ 'ਤੇ ਬਣੇ ਡਿਜ਼ਾਈਨ ਵੀ ਤੁਹਾਨੂੰ ਸਮੁੰਦਰ ਦੀ ਯਾਦ ਦਿਵਾਉਣਗੇ।

ਘਰ ਦਾ ਹਾਲ ਅਤੇ ਟੀ.ਵੀ. ਵਾਲਾ ਕਮਰਾ ਕਾਫ਼ੀ ਰੰਗਦਾਰ ਹੈ।
