ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਸੋਨਮ ਬਾਜਵਾ ਨੇ ਕਿਸਨੂੰ ਲਿਖਿਆ- ਤੁਹਾਡੇ ਬਾਰੇ ਸੋਚ ਰਹੀ ਹਾਂ, ਚੈਟ ਹੋਈ ਵਾਇਰਲ

ਸੋਨਮ ਬਾਜਵਾ

ਭਾਰਤੀ ਕ੍ਰਿਕਟ ਟੀਮ ਇੰਗਲੈਂਡ ਦੌਰੇ 'ਤੇ ਹੈ. ਭਾਰਤ ਨੇ ਮੰਗਲਵਾਰ ਨੂੰ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ -20 ਮੈਚ 'ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ। ਸਟਾਰ ਬੱਲੇਬਾਜ਼ ਕੇ.ਐੱਲ ਰਾਹੁਲ ਨੇ ਨਾਬਾਦ 101 ਦੌੜਾਂ ਬਣਾਈਆਂ। ਰਾਹੁਲ ਆਪਣੀ ਚੰਗੀ ਖੇਡ ਦੇ ਨਾਲ-ਨਾਲ ਆਪਣੇ ਪ੍ਰੇਮ ਸਬੰਧਾਂ ਦੇ ਕਾਰਨ ਵੀ ਚਰਚਾ 'ਚ ਹਨ। ਰਾਹੁਲ ਦਾ ਨਾਮ ਹੁਣ ਇਸ ਨਵੀਂ ਅਦਾਕਾਰਾ ਨਾਲ ਜੁੜਿਆ ਹੈ।

 

ਇਸਦਾ ਸਭ ਤੋਂ ਵੱਡਾ ਕਾਰਨ ਹੈ ਦੋਵਾਂ ਵਿਚਾਲੇ Instagram 'ਤੇ ਹੋਈ ਗੱਲਬਾਤ, ਜੋ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।  ਅਸਲ 'ਚ ਰਾਹੁਲ ਦਾ ਨਾਂ ਪੰਜਾਬੀ ਫ਼ਿਲਮ ਅਦਾਕਾਰਾ ਸੋਨਮ ਬਾਜਵਾ ਨਾਲ ਜੁੜਿਆ ਹੈ।ਕੁਝ ਸਮਾਂ ਪਹਿਲਾਂ ਰਾਹੁਲ ਨੇ ਇਕ ਇੰਟਰਵਿਊ 'ਚ ਸਪੱਸ਼ਟ ਕੀਤਾ ਸੀ ਕਿ ਨਿੱਧੀ ਅਗਰਵਾਲ 'ਤੇ ਉਹ ਚੰਗੇ ਦੋਸਤ ਸਨ ਅਤੇ ਉਹ ਅਜੇ ਸਿੰਗਲ ਹਨ।

ਕੇ ਐੱਲ ਰਾਹੁਲ 

 

ਇਸਦੇ ਕੁਝ ਦਿਨਾਂ ਬਾਅਦ ਹੀ ਰਾਹੁਲ ਦਾ ਨਾਂ ਹੁਣ ਸੋਨਮ ਨਾਲ ਜੁੜ ਰਿਹਾ ਹੈ। ਅਸਲ 'ਚ ਹੁਣੇ ਹੀ ਸੋਨਮ ਨੇ Instagram 'ਤੇ ਇੱਕ ਫੋਟੋ ਪਾ ਕੇ ਲਿਖਿਆ ਸੀ," ਸੂਰਜ ਦੀ ਰੋਸਨੀ ਵੱਲ ਵੇਖ ਰਹੀ ਹਾਂ ਤੇ ਤੁਹਾਡੇ ਬਾਰੇ ਸੋਚ ਰਹੀ ਆਂ"

 

Watching sunset and thinking of you❤️

A post shared by Sonam Bajwa (@sonambajwa) on

 

ਦੋਵਾਂ ਦੀ ਚੈਟ ਵਾਇਰਲ

 

ਸੋਨਮ ਦੇ ਉਸੇ ਪੋਸਟ 'ਤੇ ਰਾਹੁਲ ਨੇ ਲਿਖ ਦਿੱਤਾ ਕਿ,' ਸੋਨਮ ਬਸ ਸਿਰਫ ਇਕ ਕਾਲ ਦੂਰ ਹਾਂ. ' ਬਸ ਫਿਰ ਲੋਕਾਂ ਨੇ ਇਸ ਕੁਮੈਂਟ ਲਈ ਰਾਹੁਲ ਨੂੰ ਟ੍ਰੋਲ ਕਰਨਾ ਸ਼ੁਰੂ  ਕਰ ਦਿੱਤਾ।

ਸੋਨਮ-ਰਾਹੁਲ

ਇੱਕ ਬੰਦੇ ਨੇ ਲਿਖਿਆ ਕਿ, ਕ੍ਰਿਕੇਟ ਵੱਲ ਧਿਆਨ ਦੇਣ ਲਈ ਇਹ ਸਭ ਛੱਡ ਦਿਓ, ਫਿਰ ਇਕ ਨੇ ਲਿਖਿਆ ਹੈ ਕਿ ਵਿਰਾਟ ਨੂੰ ਦੱਸ ਦਿਆਂਗਾ ਕਿ ਅਭਿਆਸ ਨਹੀਂ ਆਸ਼ਿਕੀ ਚੱਲ ਰਹੀ ਹੈ।

ਸੋਨਮ-ਰਾਹੁਲ

ਹਾਲਾਂਕਿ, ਸੋਨਮ  'ਤੇ ਇਸ ਤਰ੍ਹਾਂ ਦੇ ਕੁਮੈਂਟਸ ਦਾ ਕੋਈ ਪ੍ਰਭਾਵ ਨਹੀਂ ਪਿਆ, ਅਤੇ ਉਸਨੇ ਰਾਹੁਲ ਨੂੰ Instagram' ਤੇ ਡੇਟ ਬਾਰੇ ਪੁੱਛ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:what is cooking between punjabi actress sonam bajwa and cricketer kl rahul