ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਦੋਂ ਮਾਂ ਬਣੇਗੀ ਪ੍ਰਿਅੰਕਾ ਚੋਪੜਾ? 

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਪਿਛਲੇ ਸਾਲ ਦਸੰਬਰ ਵਿੱਚ ਵਿਆਹ ਕਰਵਾਇਆ ਸੀ। ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਹੁਣ ਹਾਲ ਹੀ ਵਿੱਚ ਪ੍ਰਿਅੰਕਾ ਨੇ ਫੈਮਿਲੀ ਪਲਾਨਿੰਗ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 
 

 

ਦਰਅਸਲ, ਟਾਇਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਇੱਕ ਇੰਟਰਵਿਊ ਵਿੱਚ ਪ੍ਰਿਅੰਕਾ ਨੇ ਫੈਮਿਲੀ ਪਲਾਨਿੰਗ ਉੱਤੇ ਕਿਹਾ ਹੈ ਕਿ ਮੈਂ ਹਮੇਸ਼ਾ ਤੋਂ ਮਾਂ ਬਣਨਾ ਚਾਹੁੰਦੀ ਹਾਂ ਅਤੇ ਇਹ ਰੱਬ ਦੀ ਮਰਜ਼ੀ ਅਨੁਸਾਰ ਹੀ ਹੋਵੇਗਾ। 

 

 

 

 
 
 
 
 
 
 
 
 
 
 
 
 

Find someone who looks at you like that...😍 @nickjonas

A post shared by Priyanka Chopra Jonas (@priyankachopra) on

 
 
 
 
 
 
 
 
 
 
 
 
 

And then.. there was only him... 😍

A post shared by Priyanka Chopra Jonas (@priyankachopra) on

ਨਿਕ ਨੇ ਫੈਮਿਲੀ ਪਲਾਨਿੰਗ ਨੂੰ ਲੈ ਕੇ ਕਹੀ ਇਹ ਗੱਲ.....

 

ਨਿਕ ਨੂੰ ਜਦੋਂ ਕੁਝ ਸਮੇਂ ਪਹਿਲਾਂ ਇਸ ਬਾਰੇ ਵਿੱਚ ਪੁੱਛਿਆ ਸੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਜੇ ਇਸ ਮਾਮਲੇ ਉੱਤੇ ਆਪਣਾ ਟਾਇਮ ਲੈ ਰਹੇ ਹਾਂ। 

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When will Priyanka Chopra Nick Jonas turn parents Here is what she said