ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss12- 7 ਮੁਕਾਬਲੇਬਾਜ਼ ਹੋਏ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ

7 ਮੁਕਾਬਲੇਬਾਜ਼ ਹੋਏ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ

ਇਸ ਹਫਤੇ ਬਿਗ ਬੌਸ ਦੇ ਘਰ 'ਚੋਂ ਕੋਈ ਵੀ ਬੇਘਰ ਨਹੀਂ ਹੋਇਆ। ਪਰ ਅੱਜ ਰੱਤ ਨੌਮੀਨੇਸ਼ਨ ਪ੍ਰਕਿਰਿਆ ਹੋਵੇਗੀ. ਇਸ ਪ੍ਰਕਿਰਿਆ ਦੇ ਤਹਿਤ ਘਰ ਦੇ ਮੈਂਬਰਾਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਦੂਜੇ ਮੈਂਬਰ ਨਾਲ ਸੌਦੇਬਾਜ਼ੀ ਕਰਨੀ ਪਵੇਗੀ। ਜੀ ਹਾਂ, ਇਸ ਵਾਰ ਬਿੱਗ ਬਾਸ ਦਾ ਨੌਮੀਨੇਸ਼ਨ ਵੱਖਰੇ ਅੰਦਾਜ਼ ਵਿੱਚ ਹੋਵੇਗਾ। ਬਿੱਗ ਬੌਸ ਮੈਬਰਾਂ ਦਾ ਇੱਕ ਹੋਰ ਟੈਸਟ ਲੈਣ ਜਾ ਰਹੇ ਹਨ। ਹੁਣ ਇਹ ਦੇਖਣ ਦੀ ਲੋੜ ਹੈ ਕਿ ਇਸ ਟੈਸਟ ਵਿੱਚ ਕੌਣ ਲੰਘਦਾ ਹੈ ਤੇ ਕੌਣ ਫੇਲ੍ਹ ਹੁੰਦਾ ਹੈ।

 

ਬਿਗ ਬੌਸ ਵਿੱਚ ਅੱਜ ਨੌਮਾਨੇਸ਼ਨ ਪ੍ਰਕਿਰਿਆ ਜੋੜੀਆਂ ਵਿੱਚ ਹੋਵੇਗੀ, ਹੇਰਕ ਜੋੜੀ ਵਿੱਚੋਂ ਇੱਕ ਮੁਕਾਬਲੇਬਾਜ਼ ਨੌਮੀਨੇਟ ਹੋ ਜਾਵੇਗਾ।

 

 

ਖ਼ਬਰ ਹੈ ਕਿ ਦੀਪਿਕਾ ਕੱਕੜ ਤੇ ਮੇਘਾ ਧੜੇ ਵਿੱਚੋਂ ਦੀਪਿਕਾ , ਦੀਪਕ ਠਾਕੁਰ - ਸੋਮੀ ਖਾਨਟ 'ਚੋਂ ਸੋਮੀ, ਸੁਰਭੀ-ਸ਼੍ਰੀਸੰਤ 'ਚੋਂ ਸ਼੍ਰੀਸੰਤ, ਸ਼ਿਵਾਸ਼ੀਸ਼-ਰੋਹਿਤ ਦੋਵੇਂ, ਸ੍ਰਿਸ਼ਟੀ-ਜੈਸਲੀਨ ਵੀ ਦੋਵੇਂ ਨੌਮੀਨੇਟ ਹੋ ਗਏ ਹਨ। ਇਸ ਹਫਤੇ ਕਰਨਵੀਰ ਕੈਪਟਨ ਹੋਣ ਦੇ ਨਾਤੇ ਸੁਰੱਖਿਅਤ ਹਨ। ਦੂਜੇ ਪਾਸੇ, ਰੋਮਿਲ ਚੌਧਰੀ ਵੀ ਕੱਲ੍ਹ ਨੌਮੀਨੇਸਨ ਤੋਂ ਬਚ ਗਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:winner of the Bigg Boss 12 this person won big boss