ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਪਹੁੰਚੇ Kapil Dev

ਬਾਲੀਵੁੱਡ ਐਕਟਰ ਰਿਸ਼ੀ ਕਪੂਰ (Rishi Kapoor) ਨਿਊਯਾਰਕ (New York) ਵਿੱਚ ਆਪਣਾ ਕੈਂਸਰ (Cancer) ਦਾ ਇਲਾਜ ਕਰਵਾ ਰਹੇ ਹਨ।  ਇਸੇ ਦੇ ਚਲਦਿਆਂ ਉਨ੍ਹਾਂ ਨੂੰ ਕਈ ਸਿਤਾਰੇ ਉਥੇ ਜਾ ਕੇ ਮਿਲ ਚੁੱਕੇ ਹਨ। ਇਨ੍ਹਾਂ ਵਿੱਚ ਪ੍ਰਿਅੰਕਾ ਚੋਪੜਾ (Priyanka Chopra), ਆਲਿਆ ਭੱਟ (Alia Bhatt), ਐਸ਼ਵਰਿਆ ਰਾਏ ਬੱਚਨ (Aishwarya Rai Bachchan), ਅਭਿਸ਼ੇਕ ਬੱਚਨ (Abhishek Bachchan), ਬੋਮਨ ਇਰਾਨੀ  (Boman Irani), ਅਨੁਪਮ ਖੇਰ (Anupam Kher) ਅਤੇ ਸਾਹਰੁਖ ਖ਼ਾਨ (Shahrukh Khan) ਵਰਗੇ ਬਾਲੀਵੁੱਡ ਸਿਤਾਰੇ ਸ਼ਾਮਲ ਹਨ।

 

 

 

 
 
 
 
 
 
 
 
 
 
 
 
 

Super charged about the World Cup !!! 🤞#kapildev #crickettales #hopingwemakeit 🙏

A post shared by neetu Kapoor. Fightingfyt (@neetu54) on

 


ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨਾਲ ਪਤਨੀ ਨੀਤੂ ਕਪੂਰ (Neetu Kapoor)  ਹਨ ਜੋ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਪੋਰਟ ਕਰ ਰਹੀ ਹੈ। ਹਾਲ ਹੀ ਵਿੱਚ ਪਤਨੀ ਨੀਤੂ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਰਿਸ਼ੀ ਕਪੂਰ, ਨੀਤੂ ਕਪੂਰ ਅਤੇ ਕਪਿਲ ਦੇਵ  (Kapil Dev) ਦਿਖਾਈ ਦੇ ਰਹੇ ਹਨ।  
 

 

ਫ਼ੋਟੋ ਸ਼ੇਅਰ ਕਰਦੇ ਹੋਏ ਨੀਤੂ ਕਪੂਰ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ। ਉਹ ਲਿਖਤੀ ਹੈ ਕਿ ਵਰਲਡ ਕੱਪ ਲਈ ਅਸੀਂ ਸਾਰੇ ਲੋਕ ਸੁਪਰ ਚਾਰਜ ਹਾਂ। ਇਸ ਦੇ ਨਾਲ ਹੀ ਨੀਤੂ ਕਪੂਰ ਨੇ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਪਿਲ ਦੇਵ ਅਤੇ ਕ੍ਰਿਕਟ ਟੇਲਸ ਨੂੰ ਟੈਗ ਕੀਤਾ ਹੈ।
 

 

 

 
 
 
 
 
 
 
 
 
 
 
 
 

Your family is your whole world ❤️ so so many LOVES in these beautiful moments 🙏🤗🥰

A post shared by neetu Kapoor. Fightingfyt (@neetu54) on

 

ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦਾ ਫ਼ਿਲਮ ਝੂਠਾ ਕਹੀਂ ਕਾ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ। ਇਹ ਫ਼ਿਲਮ ਅਗਲੇ ਮਹੀਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿ ਰਿਸ਼ੀ ਕਪੂਰ ਅਗਲੇ ਮਹੀਨੇ ਇੰਡੀਆ ਵਾਪਸ ਆ ਸਕਦੇ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cup 2019: Kapil Dev: met Rishi Kapoor: Neetu Kapoor: in New York: talked about World Cup 2019