ਅਗਲੀ ਕਹਾਣੀ

ਵੇਖੋ ਫੋਟੋਜ਼: ਪੰਜਾਬੀ ਮੁੰਡੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦਾ ਵਿਆਹ ਕੱਲ੍ਹ

ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ

ਬਿਗ ਬੌਸ 9 ਦੀ ਸਭ ਤੋਂ ਮਸ਼ਹੂਰ ਜੋੜੀ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾਣ ਵਾਲੇ ਹਨ. ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ  ਮਹਿੰਦੀ ਦੇ ਕਾਰਜਾਂ ਦੀਆਂ ਤਸਵੀਰਾਂ ਅਤੇ ਵੀਡਿਓ ਬਹੁਤ ਵਾਇਰਲ ਹੋ ਰਹੀਆਂ ਹਨ. ਫੋਟੋਆਂ ਵਿੱਚ ਯੂਵਿਕਾ ਹਰੇ ਰੰਗ ਦੇ ਲਹਿੰਗੇ ਵਿੱਚ ਦਿਖ ਰਹੀ ਹੈ, ਪ੍ਰਿੰਸ ਨਰੂਲਾ ਨੇ ਚਿੱਟੇ ਰੰਗ ਦਾ ਕੁੜਤਾ ਅਤੇ ਪਜਾਮਾ ਪਹਿਨਿਆ ਹੈ.

ਵੇਖੋ ਤਸਵੀਰਾਂ ਤੇ ਵੀਡੀਓਜ਼


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:yuvika chaudhary and prince narulas mehendi celebration inside photos