ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10 ਕਰੋੜ ਗਰੀਬ ਪਰਿਵਾਰਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ, ਜਾਣੋ ਕਿਵੇਂ?

ਕੇਂਦਰ ਦੀ ਮਹੱਤਵਪੂਰਨ ਆਯੂਸ਼ਮਾਨ ਭਾਰਤਰਾਸ਼ਟਰੀ ਸਿਹਤ ਸੁਰੱਖਿਆ ਮਿਸ਼ਨ (ਏਬੀਐਨਐਚਪੀਐਮ) ਲਾਗੂ ਹੋਣ ਨਾਲ ਰੋਜ਼ਗਾਰ ਦੇ ਘੱਟੋ ਘੱਟ 10 ਹਜ਼ਾਰ ਮੌਕੇ ਪੈਦਾ ਹੋਣੇਗ। ਇਸ ਯੋਜਨਾ ਦਾ ਮਕਸਦ 10 ਕਰੋੜ ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ ਪੰਜ ਲੱਖ ਰੁਪਏ ਦੀ ਸੁਰੱਖਿਆ ਮੁਹੱਈਆ ਕਰਾਉਣਾ ਹੈ। 

 

ਜਾਣਕਾਰੀ ਮੁਤਾਬਕ ਯੋਜਨਾ ਤਹਿਤ ਸੂਚੀ ਚ ਸ਼ਾਮਲ ਕੀਤੇ ਗਏ ਨਿਜੀ ਅਤੇ ਸਰਕਾਰੀ ਦੋਨਾਂ ਹਸਪਤਾਲਾਂ ਚ ਇੱਕ ਲੱਖ ਆਯੁਸ਼ਮਾਨ ਦੋਸਤਾਂ ਨੂੰ ਤਾਇਨਾਤ ਕੀਤਾ ਜਾਵੇਗਾ ਜੋ ਕਿ ਸਿਹਤ ਕੇਂਦਰਾਂ ਚ ਆਉਣ ਵਾਲੇ ਮਰੀਜ਼ਾਂ ਨੂੰ ਪੈਕਜ ਦਾ ਲਾਭ ਚੁੱਕਣ ਚ ਮਦਦ ਕਰਨਗੇ।

 

ਜਿ਼ਕਰਯੋਗ ਹੈ ਕਿ ਕੌਮੀ ਸੁਰੱਖਿਆ ਮਿਸ਼ਨ ਦੀ ਆਯੁਸ਼ਮਾਨ ਭਾਰਤ ਯੋਜਨਾ 15 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਯੋਜਨਾ ਤਹਿਤ ਲਗਭਗ 10 ਕਰੋੜ ਗਰੀਬ ਪਰਿਵਾਰਾਂ ਨੂੰ ਬੀਮੇ ਦਾ ਲਾਭ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 crore poor families will get benefit of this scheme