ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ : ਸਿ਼ਮਲਾ `ਚ ਜੀਪ ਖੱਡ `ਚ ਡਿੱਗਣ ਨਾਲ 10 ਦੀ ਮੌਤ, 2 ਜ਼ਖਮੀ

ਹਿਮਾਚਲ ਪ੍ਰਦੇਸ਼ : ਸਿ਼ਮਲਾ `ਚ ਜੀਪ ਖੱਡ `ਚ ਡਿੱਗਣ ਨਾਲ 10 ਦੀ ਮੌਤ, 2 ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਸਿ਼ਮਲਾ ਜਿ਼ਲ੍ਹੇ `ਚ ਸ਼ਨੀਵਾਰ ਨੂੰ ਸੜਕ ਹਾਦਸੇ `ਚ ਚਾਰ ਔਰਤਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ। 
ਇਹ ਹਾਦਸਾ ਤਊਣੀ ਰੋਡ ਕੁਡੂ ਤੋਂ ਤਿੰਨ ਕਿਲੋਮੀਟਰ ਦੂਰ ਸਨੈਲ `ਚ ਉਸ ਸਮੇਂ ਵਾਪਰਿਆ ਜਦੋਂ ਵਾਹਨ ਕੰਟਰੋਲ ਤੋਂ ਬਾਹਰ ਹੋ ਕੇ ਖੱਡ `ਚ ਡਿੱਗ ਗਿਆ।

 

 

ਸਿ਼ਮਲਾ ਦੇ ਪੁਲਿਸ ਸੁਪਰਡੈਂਟ ਓਮਪਤੀ ਜਾਮਵਾਲ ਨੇ ਦੱਸਿਆ ਕਿ ਇਕ ਬੱਚੇ ਸਮੇਤ ਤਿੰਨ ਜ਼ਖਮੀ ਵਿਅਕਤੀਆਂ ਨੂੰ ਰੋਹੜੂ ਦੇ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ।

 

ਉਨ੍ਹਾਂ ਦੱਸਿਆ ਕਿ ਜੁਬਲ ਥਾਣਾ ਮੁੱਖੀ ਅਤੇ ਸਵਰਾ ਪੁਲਿਸ ਚੌਕੀ ਮੁੱਖੀ ਘਟਨਾ ਸਥਾਨਤ `ਤੇ ਮੌਜੂਦ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 killed as vehicle veers off road in Shimla Himachal Pradesh