ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨਪੁਰ : ਗੋਦਾਮ ’ਚ ਲੱਗੀ ਅੱਗ

ਕਾਨਪੁਰ : ਗੋਦਾਮ ’ਚ ਲੱਗੀ ਅੱਗ

ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਕਲੈਕਟਰ ਗੰਜ ਖੇਤਰ ਦੇ ਇਕ ਗੋਦਾਮ ਵਿਚ ਅੱਗ ਲੱਗਣ ਦੀ ਖਬਰ ਹੈ। ਜਿਸ ਗੋਦਾਮ ਵਿਚ ਇਹ ਅੱਗ ਲੱਗੀ ਹੈ ਉਸਦੀ ਉਪਰਲੀ ਮੰਜਿਲ ਉਤੇ ਲੋਕ ਰਹਿੰਦੇ ਹਨ। ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ 5 ਲੋਕਾਂ ਨੂੰ ਕੱਢਿਆ ਗਿਆ। ਕਈ ਲੋਕਾਂ ਦੇ ਫਸੇ ਹੋਣ ਦਾ ਡਰ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 people stranded in fire in warehouse in Kanpur