ਅਗਲੀ ਕਹਾਣੀ

ਜੰਮੂ ਕਸ਼ਮੀਰ : ਪੁਲਵਾਮਾ ਦੇ ਸਕੂਲ ’ਚ ਧਮਾਕਾ, 10 ਬੱਚੇ ਜ਼ਖਮੀ

ਜੰਮੂ ਕਸ਼ਮੀਰ : ਪੁਲਵਾਮਾ ਦੇ ਸਕੂਲ ’ਚ ਧਮਾਕਾ, 10 ਬੱਚੇ ਜ਼ਖਮੀ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਬੁੱਧਵਾਰ ਨੂੰ ਧਮਾਕਾ ਹੋ ਗਿਆ।  ਰਿਪੋਰਟਾਂ ਅਨੁਸਾਰ ਇਸ ਧਮਾਕੇ ਵਿਚ ਕਰੀਬ 10 ਬੱਚਿਆਂ ਦੇ ਜਖਮੀ ਹੋ ਗਏ ਹਨ।

 

ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇਲਾਜ ਲਈ ਜ਼ਖਮੀ ਹੋਏ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਖਮੀ ਬੱਚੇ ਪੁਲਵਾਮਾ ਦੇ ਨਰਬਲ ਦੇ ਫਲਹ ਈ ਮਿਲਲਤ ਸਕੂਲ ਦੇ ਕਲਾਸ 10ਵੀਂ ਦੇ ਹਨ।

 

ਪੁਲਿਸ ਸਕੂਲ ਵਿਚ ਹੋਏ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 students injured in blast at Pulwama school in south Kashmir