ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭੋਪਾਲ ’ਚ ‘ਗਣਪਤੀ ਵਿਸਰਜਨ’ ਮੌਕੇ ਕਿਸ਼ਤੀ ਪਲਟੀ, 11 ਮਰੇ 3 ਲਾਪਤਾ

​​​​​​​ਭੋਪਾਲ ’ਚ ‘ਗਣਪਤੀ ਵਿਸਰਜਨ’ ਮੌਕੇ ਕਿਸ਼ਤੀ ਪਲਟੀ, 11 ਮਰੇ 3 ਲਾਪਤਾ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਅੱਜ ਸ਼ੁੱਕਰਵਾਰ ਤੜਕੇ ਗਣਪਤੀ ਵਿਸਰਜਨ ਦੀ ਧਾਰਮਿਕ ਰਸਮ ਮੌਕੇ ਕਿਸ਼ਤੀ ਪਲਟਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨ ਵਿਅਕਤੀ ਹਾਲੇ ਲਾਪਤਾ ਹਨ। ਇਹ ਦੁਰਘਟਨਾ ਅੱਜ ਸਵੇਰੇ 4:00 ਵਜੇ ਵਾਪਰੀ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਖਾਟਲਪੁਰਾ ਘਾਟ ਉੱਤੇ ਇੱਕ ਕਿਸ਼ਤੀ ਉੱਤੇ ਬਹੁਤ ਸਾਰੇ ਸ਼ਰਧਾਲੂ ਸਵਾਰ ਹੋ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ।

 

 

ਹਾਦਸੇ ਵਾਲੀ ਥਾਂ ’ਤੇ ਬਚਾਅ ਤੇ ਰਾਹਤ ਕਾਰਜ ਜਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 died as a a boat capsizes in Bhopal during Ganpati Visarjan