ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ : ਨਕਸਲੀਆਂ ਵੱਲੋਂ IED ਧਮਾਕਾ, ਸੀਆਰਪੀਐਫ ਤੇ ਪੁਲਿਸ ਜਵਾਨ ਜ਼ਖਮੀ

ਝਾਰਖੰਡ : ਨਕਸਲੀਆਂ ਵੱਲੋਂ IED ਧਮਾਕਾ, ਸੀਆਰਪੀਐਫ ਤੇ ਪੁਲਿਸ ਜਵਾਨ ਜ਼ਖਮੀ

ਝਾਰਖੰਡ ਦੇ ਸਰਾਏਕੇਲਾ ਵਿਚ ਨਕਸਲੀਆਂ ਵੱਲੋਂ ਕੀਤੇ ਗਏ ਆਈਈਡੀ ਧਮਾਕੇ ਵਿਚ ਸੀਆਰਪੀਐਫ, ਸੂਬਾ ਪੁਲਿਸ ਦੇ 11 ਜਵਾਨ ਜ਼ਖਮੀ ਹੋ ਗਏ ਹਨ। ਭਾਸ਼ਾ ਨੇ ਇਹ ਜਾਣਕਾਰੀ ਇਕ ਅਧਿਕਾਰੀ ਦੇ ਹਵਾਲੇ ਨਾਲ ਦਿੱਤੀ ਹੈ। ਦੱਸਣਯੋਗ ਹੈ ਕਿ 209 ਕੋਬਰਾ ਅਤੇ ਝਾਰਖੰਡ ਪੁਲਿਸ ਦੀ ਟੁਕੜੀ ਵਿਸ਼ੇਸ਼ ਅਭਿਆਨ ਉਤੇ ਸੀ।

 

 

ਨਿਊਜ਼ ਏਜੰਸੀ ਏਐਨਆਈ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ 11 ਜ਼ਖਮੀ ਜਵਾਨਾਂ ਨੂੰ ਰਾਂਚੀ ਲਜਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Security Personnel Injured In Blast in Jharkhand