ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਹੋ ਰਹੀ 1,207 ABRC ਦੀ ਭਰਤੀ

ਹਰਿਆਣਾ ’ਚ ਹੋ ਰਹੀ 1,207 ABRC ਦੀ ਭਰਤੀ

ਹਰਿਆਣਾ ’ਚ ‘ਸਕੂਲ ਸਿੱਖਿਆ ਪ੍ਰੋਜੈਕਟ ਕੌਂਸਲ’ ਨੇ 1207 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਲਈ ਅਸਿਸਟੈਂਟ ਬਲਾਕ ਰਿਸੋਰਸ ਕੋਆਰਡੀਨੇਟਰ (ABRC) ਦੇ ਅਹੁਦੇ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 334 ਆਸਾਮੀਆਂ ਗ਼ੈਰ–ਰਾਖਵੀਂਆਂ ਹਨ।

 

 

ਇਹ ਸਾਰੀਆਂ ਨਿਯੁਕਤੀਆਂ ਇੱਕ ਸਾਲ ਦੇ ਠੇਕੇ ਦੇ ਆਧਾਰ ਉੱਤੇ ਹੋਣਗੀਆਂ। ਇਨ੍ਹਾਂ ਆਸਾਮੀਆਂ ਲਈ ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀਆਂ ਦੇਣੀਆਂ ਹੋਣਗੀਆਂ।

 

 

ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 4 ਜੁਲਾਈ., 2019 ਹੈ। ਸਾਰੇ ਵਰਗਾਂ ਵਿੱਚ ਔਰਤਾਂ ਲਈ 33 ਫ਼ੀ ਸਦੀ ਸੀਟਾਂ ਰਾਖਵੀਂਆਂ ਹਨ।

 

 

ਉਮੀਦਵਾਰ ਨੇ ਫ਼ਸਟ ਕਲਾਸ ਵਿੱਚ ਪੋਸਟ–ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਬੀਐੱਡ/ਐੱਮ.ਫ਼ਿਲ. ਯੂਜੀਸੀ ਨੈੱਟ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੈਟ੍ਰਿਕ ਵਿੱਚ ਹਿੰਦੀ/ਸੰਸਕ੍ਰਿਤ ਜਾਂ 12ਵੀਂ/ਬੀਏ/ਐੱਮਏ ਵਿੱਚ ਹਿੰਦੀ ਇੱਕ ਵਿਸ਼ੇ ਵਜੋਂ ਜ਼ਰੂਰ ਹੋਣੀ ਚਾਹੀਦੀ ਹੈ।

 

 

ਇਨ੍ਹਾਂ ਆਸਾਮੀਆਂ ਲਈ ਤਨਖ਼ਾਹ ਸਕੇਲ 9300–34,800 ਰੁਪਏ (ਗ੍ਰੇਡ ਪੇਅ 4200 ਰੁਪਏ) ਹੈ।

 

 

ਉਮੀਦਵਾਰ ਦੀ ਉਮੀਦਵਾਰ 18 ਤੋਂ 42 ਸਾਲ ਤੱਕ ਹੋ ਸਕਦੀ ਹੈ। ਉਮਰ ਦੀ ਹੱਦ ਵਿੱਚ ਛੋਟ ਦਾ ਲਾਭ ਹਰਿਆਣਾ ਸਰਕਾਰ ਦੇ ਨਿਯਮ ਅਨੁਸਾਰ ਦਿੱਤਾ ਜਾਵੇਗਾ।

 

 

[ ਹੋਰ ਜਾਣਕਾਰੀ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

https://www.livehindustan.com/career/story-1207-vacancy-in-assistant-block-resource-coordinator-in-haryana-2582686.html

 

 

ਹੈਲਪ ਲਾਈਨ ਨੰਬਰ : 0172 -6619062 और 0172 -6619062

 

 

ਵੈੱਬਸਾਈਟਸ:  http://recruitment-portal.in   ਅਤੇ   http://www.hsspp.in

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1207 ABRCs are being recruited in Haryana