ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ 4 ਸਾਲ ’ਚ ਰਿਹਾਅ ਕੀਤੇ 1557 ਭਾਰਤੀ ਕੈਦੀ

1 / 2ਪਾਕਿਸਤਾਨ ਨੇ 4 ਸਾਲ ’ਚ ਰਿਹਾ ਕੀਤੇ 1557 ਭਾਰਤੀ ਕੈਦੀ

2 / 2ਪਾਕਿਸਤਾਨ ਨੇ 4 ਸਾਲ ’ਚ ਰਿਹਾ ਕੀਤੇ 1557 ਭਾਰਤੀ ਕੈਦੀ

PreviousNext

ਪਾਕਿਸਤਾਨ ਨੇ ਪਿਛਲੇ 4 ਸਾਲ ਚ ਆਪਣੀਆਂ ਜੇਲ੍ਹਾਂ ਤੋਂ 1,557 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਹੈ। ਦੂਜੇ ਪਾਸੇ ਭਾਰਤ ਨੇ ਆਪਣੀਆਂ ਜੇਲ੍ਹਾਂ ਚ ਬੰਦ 318 ਪਾਕਿਸਤਾਨੀ ਕੈਦੀਆਂ ਨੂੰ ਇਸੇ ਦੌਰਾਨ ਰਿਹਾਅ ਕੀਤਾ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ਚ ਦਿੱਤੀ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਲੋਕ ਸਭਾ ਚ ਇੱਕ ਪ੍ਰਸ਼ਨ ਦਾ ਲਿਖਤ ਚ ਉੱਤਰ ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 2018 (13 ਦਸੰਬਰ ਤਕ) ਪਾਕਿਸਤਾਨ ਤੋਂ 174 ਭਾਰਤੀ ਮਛਿਆਰਿਆਂ ਨੂੰ ਰਿਹਾਅ ਕੀਤਾ ਗਿਆ ਜਦਕਿ ਇਸ ਸਮੇਂ ਚ ਭਾਰਤ ਵਲੋਂ 28 ਕੈਦੀਆਂ ਦੀ ਰਿਹਾਈ ਹੋਈ।

ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਵੀ ਇੱਕ ਸਵਾਲ ਦੇ ਜਵਾਬ ਚ ਦੱਸਿਆ ਕਿ 15 ਦੂਜੇ ਦੇਸ਼ਾਂ ਚ ਜੇਲ੍ਹ ਚ ਰਹਿੰਦਿਆਂ ਹੋਇਆਂ 40 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਸੁਸ਼ਮਾ ਸਵਰਾਜ ਨੇ ਦੱਸਿਆ ਕਿ 2017 ਚ ਪਾਕਿਸਤਾਨ ਦੀਆਂ ਜੇਲ੍ਹਾਂ ਚੋਂ 7 ਭਾਰਤੀ ਕੈਦੀ ਰਿਹਾਅ ਕੀਤੇ ਗਏ। ਉਸੇ ਸਾਲ ਭਾਰਤ ਦੀਆਂ ਜੇਲ੍ਹਾਂ ਤੋਂ 60 ਪਾਕਿਸਾਤਨੀ ਨਾਗਰਿਕਾਂ ਦੀ ਰਿਹਾਈ ਕੀਤੀ ਗਈ। 2017 ਚ ਹੀ ਪਾਕਿਸਤਾਨ ਦੀਆਂ ਜੇਲ੍ਹਾਂ ਤੋਂ 410 ਮਛਿਆਰੇ ਰਿਹਾਅ ਕੀਤੇ ਗਏ ਜਦਕਿ ਭਾਰਤ ਦੀਆਂ ਜੇਲ੍ਹਾਂ ਤੋਂ 9 ਪਾਕਿਸਤਾਨੀ ਮਛਿਆਰਿਆਂ ਨੂੰ ਰਿਹਾਈ ਦਿੱਤੀ ਗਈ।

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1557 Indian prisoners released by Pakistan in 4 years