ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਲਤੀ ਨਾਲ 2 ਭਾਰਤੀ ਕੰਟਰੋਲ ਰੇਖਾ ਤੋਂ ਪਾਰ ਗਏ

ਗਲਤੀ ਨਾਲ 2 ਭਾਰਤੀ ਕੰਟਰੋਲ ਰੇਖਾ ਤੋਂ ਪਾਰ ਗਏ

ਜੰਮੂ ਤੇ ਕਸ਼ਮੀਰ ਦੇ ਦੋ ਨਾਗਰਿਕਾਂ ਬਾਰੇ ਸਮਝਿਆ ਜਾ ਰਿਹਾ ਹੈ ਕਿ ਉਹ ਅਣਜਾਣੇ `ਚ ਗਲਤੀ ਨਾਲ ਕੰਟਰੋਲ ਰੇਖਾ (ਐਲਓਸੀ) ਪਾਰ ਕਰਕੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ `ਚ ਚਲੇ ਗਏ।

 

ਪੁੰਛ ਜਿ਼ਲ੍ਹੇ ਦੇ ਸਾਜੀਅਨ ਪਿੰਡ ਦੇ ਦੋ ਵਾਸੀ ਬਸ਼ੀਰ ਅਹਿਮਦ ਅਤੇ ਗੁਲਾਮ ਰਸੂਲ 12 ਸਤੰਬਰ ਨੂੰ ਘਰ ਤੋਂ ਕੰਟਰੋਲ ਰੇਖਾ ਵੱਲ ਕਿਸੇ ਕੰਮ ਲਈ ਗਏ ਸਨ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਦੋਵੇਂ ਉਸ ਤੋਂ ਬਾਅਦ ਘਰ ਨਹੀਂ ਆਏ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਗਲਤੀ ਨਾਲ ਸੀਮਾ ਪਾਰ ਕਰਕੇ ਪਾਕਿਸਤਾਨ ਹਿੱਸੇ `ਚ ਚਲੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 crossed the Line of Control by mistake