ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਾਂ ਰਾਹੀਂ 11 ਦਿਨਾਂ ’ਚ ਹੋਈ 2 ਲੱਖ ਵੈਗਨਾਂ ਕੋਲੇ ਤੇ ਤੇਲ ਦੀ ਸਪਲਾਈ

ਰੇਲਾਂ ਰਾਹੀਂ 11 ਦਿਨਾਂ ’ਚ ਹੋਈ 2 ਲੱਖ ਵੈਗਨਾਂ ਕੋਲੇ ਤੇ ਤੇਲ ਦੀ ਸਪਲਾਈ

1 ਅਪ੍ਰੈਲ ਤੋਂ ਲੈ ਕੇ 11 ਅਪ੍ਰੈਲ 2020 ਤੱਕ ਪਿਛਲੇ 11 ਦਿਨਾਂ ਦੌਰਾਨ,, ਰੇਲਵੇਜ਼ ਨੇ 192165 ਵੈਗਨਾਂ ਕੋਲਾ ਅਤੇ 13276 ਵੈਗਨਾਂ ਪੈਟਰੋਲੀਅਮ ਉਤਪਾਦਾਂ ਦੀ ਢੋਆਢੁਆਈ ਕੀਤੀ (ਇੱਕ ਵੈਗਨ 58–60 ਟਨ ਮਾਲ ਦੀ ਖੇਪ ਹੁੰਦੀ ਹੈ) ਵੇਰਵੇ ਨਿਮਨਲਿਖਤ ਅਨੁਸਾਰ ਹਨ:

ਲੜੀ ਨੰਬਰ

ਮਿਤੀ

ਕੋਲੇ ਦੀਆਂ ਵੈਗਨਾਂ ਦੀ ਗਿਣਤੀ

ਪੈਟਰੋਲੀਅਮ ਉਤਪਾਦਾਂ ਦੀਆਂ ਵੈਗਨਾਂ ਦੀ ਗਿਣਤੀ

1.

01.04.2020

14078

1132

2.

02.04.2020

18186

1178

3.

03.04.2020

17474

1163

4.

04.04.2020

18038

1079

5.

05.04.2020

17211

791

6.

06.04.2020

17410

731

7.

07.04.2020

18215

1450

8.

08.04.2020

18225

1273

9.

09.04.2020

17387

1536

10.

10.04.2020

18137

1338

11.

11.04.2020

17804

1605

 

ਕੁੱਲ ਜੋੜ

192165

13276

 

ਬਿਜਲੀ, ਟ੍ਰਾਂਸਪੋਰਟ ਤੇ ਬੁਨਿਆਦੀ ਢਾਂਚਾ ਖੇਤਰਾਂ ਤੱਕ ਪਹੁੰਚਾਈਟਾਂ ਜਾਣ ਵਾਲੀਆ ਸਮੱਗਰੀਆਂ ਅਤੇ ਰੇਲ ਦੁਆਰਾ ਹੋਰ ਜ਼ਰੂਰੀ ਵਸਤਾਂ ਦੀ ਬੇਰੋਕ ਆਵਾਜਾਈ ਉੱਤੇ ਨਿਗਰਾਨੀ ਲਈ ਰੇਲਵੇਜ਼ ਮੰਤਰਾਲੇ ’ਚ ਇੱਕ ਐਮਰਜੈਂਸੀ ਫ਼੍ਰੇਟ ਕੰਟਰੋਲ ਸੈਂਟਰ ਕੰਮ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨਾਲ ਇੰਡੀਅਨ ਰੇਲਵੇਜ਼ ਨੇ ਰਾਜ ਸਰਕਾਰਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ, ਤਾਂ ਜੋ ਆਪਰੇਸ਼ਨ ਨੂੰ ਲੈ ਕੇ ਜੇ ਕੋਈ ਸਮੱਸਿਆ ਆਵੇ, ਤਾਂ ਉਸ ਦਾ ਹੱਲ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Lakh Wagons Coal and Oil supplied through Rails within 11 days