ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ 'ਤੇ ਜ਼ਖ਼ਮੀ ਦੀ ਮਦਦ ਨਾ ਕਰਨ 'ਤੇ ਦੋ ਲੋਕਾਂ ਨੂੰ 5-5 ਸਾਲ ਦੀ ਸਜ਼ਾ

ਮਹਾਰਾਸ਼ਟਰ ਦੇ ਠਾਣੇ ਜ਼ਿਲੇ ਹੋਏ ਇਕ ਸੜਕ ਹਾਦਸੇ ਜ਼ਖਮੀਆਂ ਦੀ ਮਦਦ ਨਾ ਕਰਨਤੇ ਦੋ ਲੋਕਾਂ ਦੀ ਮੌਤ ਹੋ ਗਈਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਜ਼ਖਮੀ ਵਿਅਕਤੀ ਦੀ ਮੌਤ ਹੋ ਗਈਅਦਾਲਤ ਨੇ ਇਸ ਕੇਸ ਦੋ ਲੋਕਾਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ

 

ਨਾਮੀ ਅਖਬਾਰ ਅਮਰ ਉਜਾਲਾ ਦੀ ਪੀਟੀਆਈ ਦੇ ਹਵਾਲੇ ਤੋਂ ਖਬਰ ਮੁਤਾਬਕ ਜ਼ਿਲ੍ਹਾ ਜੱਜ ਆਰ.ਵੀ. ਤਾਮਹਾਨੇਕਰ ਨੇ ਪਿਛਲੇ ਹਫਤੇ ਇੱਕ ਆਦੇਸ਼ ਜਾਰੀ ਕੀਤਾ ਸੀ ਜਿਸ ਕਲਿਆਣ ਦੇ 37 ਸਾਲਾ ਸੁਨੀਲ ਰਮੇਸ਼ ਕੋਟ ਅਤੇ 31 ਸਾਲਾ ਸਵਪਨਿਲ ਨਾਰਾਇਣ ਕੋਟ ਨੂੰ ਧਾਰਾ 304 (ਗੈਰ-ਇਰਾਦਤਨ ਕਤਲ) ਦਾ ਦੋਸ਼ੀ ਠਹਿਰਾਇਆ ਹੈਜੱਜ ਨੇ ਦੋਵਾਂ ਨੂੰ 5-5 ਸਾਲ ਦੀ ਕੈਦ ਸਮੇਤ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ

 

ਵਧੀਕ ਸਰਕਾਰੀ ਵਕੀਲ ਸੰਧਿਆ ਮਹਾਤਰੇ ਨੇ ਅਦਾਲਤ ਨੂੰ ਦੱਸਿਆ ਕਿ ਮ੍ਰਿਤਕ ਅਨਿਲ ਦਗਡੂ ਰਣਦੀਵ, ਸੁਨੀਲ ਕੋਟ ਦਾ ਆਟੋ ਚਲਾਉਂਦਾ ਸੀ। 16 ਅਪ੍ਰੈਲ 2016 ਨੂੰ ਮੁਲਜ਼ਮ ਨੇ ਆਪਣਾ ਆਟੋ ਰਿਕਸ਼ਾ ਚੋਰੀ ਹੋਣ ਦੀ ਖ਼ਬਰ ਪੁਲਿਸ ਨੂੰ ਦਿੱਤੀ ਸੀ ਕਿਉਂਕਿ ਅਨਿਲ ਦਗਡੂ ਵਾਪਸ ਨਹੀਂ ਸੀ ਪਰਤਿਆ

 

ਵਕੀਲ ਨੇ ਦੱਸਿਆ ਕਿ ਦੋ ਦਿਨਾਂ ਦੀ ਭਾਲ ਕਰਨ ਤੋਂ ਬਾਅਦ ਮੁਲਜ਼ਮ ਨੇ ਰਣਦੀਵ ਨੂੰ ਸੜਕ ਕਿਨਾਰੇ ਦੀ ਹਾਲਤ ਜ਼ਖਮੀ ਪਾਇਆਪਰ ਉਸਨੂੰ ਹਸਪਤਾਲ ਲਿਜਾਣ ਦੀ ਥਾਂ ਉਹ ਉਸਦੇ ਨਾਲ ਇੱਕ ਹੋਰ ਆਟੋ ਰਿਕਸ਼ਾ ਘੁੰਮਦਾ ਰਿਹਾ। ਜਦੋਂ ਤਕ ਰਣਦੀਵ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 people sentenced to five years for not helping the injured on the road