ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਟਰੀ ਪੁਲਿਸ ’ਚ 20 ਫ਼ੀਸਦੀ ਔਰਤਾਂ ਦੀ ਹੋਵੇਗੀ ਭਰਤੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਫ਼ੌਜ ਦੀ ਮਿਲਟਰੀ ਪੁਲਿਸ ਚ ਜਵਾਨਾਂ ਵਜੋਂ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ। ਫ਼ੌਜ ਦੀ ਮਿਲਟਰੀ ਪੁਲਿਸ ਚ 20 ਫੀਸਦੀ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸਨੂੰ ਸੂਚੀਬੱਧ ਢੰਗ ਨਾਲ ਕੀਤਾ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਭਾਰਤ–ਚੀਨ ਸਰਹੱਦ ਨਾਲ ਲੱਗਦੇ ਸੂਬੇ ਅਰੁਣਾਚਲ ਪ੍ਰਦੇਸ਼ ਦੇ ਦਿਵਾਂਗ ਘਾਟੀ ਜ਼ਿਲ੍ਹੇ ਚ ਆਖਰੀ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਲ ਹੇਠਲੇ ਦਿਬਾਂਗ ਘਾਟੀ ਜ਼ਿਲ੍ਹੇ ਚ ਇੱਕ ਅਹਿਮ ਪੁੱਲ ਦਾ ਉਦਘਾਟਨ ਕੀਤਾ।

 

 


ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਮੰਤਰੀ ਸੀਤਾਰਮਨ ਅਸਲ ਲਾਈਨ ਆਫ਼ ਕੰਟਰੋਲ ਨਾਲ ਲੱਗਦੇ ਆਖਰੀ ਇਲਾਕਿਆਂ ਦੇ ਉਪਰੋਂ ਜਹਾਜ਼ ਨਾਲ ਲੰਘੀ ਤੇ ਜ਼ਿਲ੍ਹੇ ਚ 5,300 ਫ਼ੁੱਟ ਦੀ ਉਚਾਈ ਤੇ ਸਥਿਤ ਅਨਿਨਿ ਚ ਫ਼ੌਜੀ ਚੌਕੀ ਦਾ ਦੌਰਾ ਕੀਤਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸੀਤਾਰਮਨ ਦੇ ਨਾਲ ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਐਮਐਮ ਨਰਵਾਨੇ, ਸਪੀਅਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਰਾਜੀਵ ਸਿਰੋਹੀ ਅਤੇ ਹੋਰਨਾਂ ਫ਼ੌਜ ਦੇ ਅਧਿਕਾਰੀ ਸ਼ਾਮਲ ਸਨ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:20 percent women will be recruited in military police