ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਸਾਇਣ ਵਿਗਿਆਨ ਲਈ ਨੋਬਲ ਦਾ ਐਲਾਨ, ਜੌਨ ਗੁਡਇਨਫ, ਸਟੇਨਲੀ ਵਿਹਟਿੰਘਮ ਅਤੇ ਜੋਸ਼ੀਨੋ ਨੂੰ ਪੁਰਸਕਾਰ

ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਨਾਮਾਂ ਦਾ ਐਲਾਨ ਹੋ ਗਿਆ ਹੈ।  ਰਸਾਇਣ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਅਮਰੀਕੀ ਵਿਗਿਆਨਕ ਜੌਨ ਗੁਡਇਨਫ, ਬ੍ਰਿਟੇਨ ਦੀ ਸਟੇਨਲੀ ਵਿਹਟਿੰਘਮ ਅਤੇ ਜਾਪਾਨੀ ਵਿਗਿਆਨਕ ਅਕੀਰਾ ਜੋਸ਼ੀਨੋ ਨੂੰ ਚੁਣਿਆ ਗਿਆ ਹੈ।


 

ਐਵਾਰਡ ਦਾ ਐਲਾਨ ਕਰਦੇ ਹੋਏ ਰਾਇਲ ਸਵੀਡਿਸ਼ ਅਕੈਦਮੀ ਸਾਇੰਸਜ਼ ਨੇ ਕਿਹਾ ਕਿ ਘੱਟ ਭਾਰ, ਰਿਚਾਰਜ ਕਰਨ ਵਾਲੀ ਅਤੇ ਪਾਵਰਫੂਲ ਬੈਟਰੀ ਦਾ ਇਸਤੇਮਾਲ ਮੋਬਾਈਲ ਫੋਨ, ਲੈਪਟਾਪ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ ਹਰ ਥਾਂ ਕੀਤਾ ਜਾ ਰਿਹਾ ਹੈ।

 

 

 

 

ਕੈਮਿਸਟਰੀ ਵਿੱਚ 2019 ਦਾ ਨੋਬਲ ਪੁਰਸਕਾਰ ਅਮਰੀਕੀ ਵਿਗਿਆਨਕ ਜੌਨ ਗੁਡਇਨਫ, ਬ੍ਰਿਟੇਨ ਦੀ ਸਟੇਨਲੀ ਵਿਹਟਿੰਘਮ ਅਤੇ ਜਾਪਾਨੀ ਵਿਗਿਆਨਕ ਅਕੀਰਾ ਜੋਸ਼ੀਨੋ ਨੂੰ “ਲਿਥੀਅਮ-ਆਇਨ ਬੈਟਰੀਆਂ ਦੇ ਵਿਕਾਸ ਲਈ ਦਿੱਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 2019 Nobel Prize in Chemistry awarded to John B Goodenough M Stanley Whittingham and Akira Yoshino