ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨਕਮ ਟੈਕਸ ਵਿਭਾਗ ਦੇ 21 ਹੋਰ ਅਫ਼ਸਰ ਜ਼ਬਰੀ ਕੀਤੇ ਰਿਟਾਇਰ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਆਮਦਨ ਕਰ ਵਿਭਾਗ ਦੇ 21 ਹੋਰ ਅਧਿਕਾਰੀਆਂ ਨੂੰ ਲਾਜ਼ਮੀ ਰਿਟਾਇਰਮੈਂਟ ਦੇ ਦਿੱਤੀ ਜਿਹੜੇ ਕਿ ਭ੍ਰਿਸ਼ਟਾਚਾਰ ਅਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ

 

 

ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਦੇ ਸੂਤਰਾਂ ਨੇ ਇਥੇ ਦੱਸਿਆ ਕਿ ਸਮੂਹ ਬੀ ਦੇ ਆਮਦਨ ਕਰ ਅਧਿਕਾਰੀ (ਆਈਟੀਓ) ਪੱਧਰ ਦੇ 21 ਅਧਿਕਾਰੀਆਂ ਨੂੰ ਜਨਹਿੱਤ ਬੁਨਿਆਦੀ ਨਿਯਮ 56 (ਜੇ) ਤਹਿਤ ਲਾਜ਼ਮੀ ਸੇਵਾਮੁਕਤੀ ਦਿੱਤੀ ਗਈ ਹੈ

 

ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਅਤੇ ਹੋਰ ਦੋਸ਼ ਲਗਾਉਣ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਫੜੇ ਜਾਣ ਦੇ ਮਾਮਲੇ ਹਨਹੁਣ ਤੱਕ ਕੁੱਲ 85 ਅਧਿਕਾਰੀਆਂ ਨੂੰ ਲਾਜ਼ਮੀ ਰਿਟਾਇਰਮੈਂਟ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਚੋਂ 64 ਸੀਨੀਅਰ ਟੈਕਸ ਅਧਿਕਾਰੀ ਹਨਇਨ੍ਹਾਂ ਚੋਂ 12 ਆਮਦਨ ਕਰ ਵਿਭਾਗ ਦੇ ਅਧਿਕਾਰੀ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21 more officers of Income Tax Department forcible retirement