ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰਨਾਥ ਗੁਫ਼ਾ ਜਾਣ ਵਾਲੇ 25 ਤੀਰਥ–ਯਾਤਰੀਆਂ ਨੂੰ ਆ ਰਹੀ ਸਾਹ ਲੈਣ ’ਚ ਔਖ

​​​​​​​ਅਮਰਨਾਥ ਗੁਫ਼ਾ ਜਾਣ ਵਾਲੇ 25 ਤੀਰਥ–ਯਾਤਰੀਆਂ ਨੂੰ ਆ ਰਹੀ ਸਾਹ ਲੈਣ ’ਚ ਔਖ

ਸ੍ਰੀ ਅਮਰਨਾਥ ਯਾਤਰਾ ਇਸ ਵੇਲੇ ਜਾਰੀ ਹੈ। ਦੇਸ਼–ਵਿਦੇਸ਼ ਦੇ ਹਜ਼ਾਰਾਂ ਸ਼ਰਧਾਲੂ ਇਹ ਯਾਤਰਾ ਕਰ ਰਹੇ ਹਨ। ਇਨ੍ਹਾਂ ਵਿੱਚੋਂ 25 ਤੋਂ ਵੱਧ ਸ਼ਰਧਾਲੂਆਂ ਨੂੰ ਸਾਹ ਲੈਣ ਵਿੱਚ ਔਖ ਪੇਸ਼ ਆ ਰਹੀ ਹੈ।

 

 

ਸ਼ਰਧਾਲੂ ਇਸ ਵੇਲੇ 12,000 ਫ਼ੁੱਟ ਦੀ ਉਚਾਈ ਉੱਤੇ ਪੁੱਜ ਗਏ ਹਨ ਤੇ ਉੱਥੇ ਆਕਸੀਜਨ ਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ।

 

 

ਇੰਡੋ–ਤਿੱਬਤਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਵੱਲੋਂ ਬਾਲਟਾਲ ਰੂਟ ਉੱਤੇ ਅਜਿਹੇ ਸ਼ਰਧਾਲੂਆਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।

​​​​​​​ਅਮਰਨਾਥ ਗੁਫ਼ਾ ਜਾਣ ਵਾਲੇ 25 ਤੀਰਥ–ਯਾਤਰੀਆਂ ਨੂੰ ਆ ਰਹੀ ਸਾਹ ਲੈਣ ’ਚ ਔਖ

 

ਇਸੇ ਦੌਰਾਨ ਆਈਟੀਬੀਪੀ ਦੇ ਜਵਾਨ ਬਾਲਟਾਲ ਰੂਟ ਉੱਤੇ ਸੰਗਮ ਨੇੜੇ ਗਲੇਸ਼ੀਅਰ ਖੇਤਰ ਵਿੱਚ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਉਹ ਸ਼ਰਧਾਲੂਆਂ ਨੂੰ ਉੱਪਰੋਂ ਡਿੱਗਣ ਵਾਲੇ ਪੱਥਰਾਂ ਤੋਂ ਵੀ ਆਪਣੀਆਂ ਸ਼ੀਲਡਜ਼ ਨਾਲ ਬਚਾਉਂਦੇ ਹਨ।

 

 

ਅਮਰਨਾਥ ਯਾਤਰਾ ਦੀ ਯਾਤਰਾ ਲਈ ਪਹਿਲਾ ਜੱਥਾ ਐਤਵਾਰ ਨੂੰ ਰਵਾਨਾ ਹੋਇਆ ਸੀ ਤੇ ਅੰਤ ਨੂੰ ਇਹ ਅਮਰਨਾਥ ਗੁਫ਼ਾ ਤੇ ਬਰਫ਼ਾਨੀ ਬਾਬਾ ਦੇ ਦਰਸ਼ਨ ਕਰੇਗਾ। ਇਹ ਯਾਤਰਾ 42 ਦਿਨ ਚੱਲਣੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:25 Amarnath Yatris are feeling lack of oxygen