ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਿਵਾਨੀ ਨੇੜੇ ਸਿਰ-ਕਟੀਆਂ 3 ਲਾਸ਼ਾਂ ਮਿਲਣ ਕਾਰਨ ਦਹਿਸ਼ਤ

ਭਿਵਾਨੀ ਨੇੜੇ ਸਿਰ-ਕਟੀਆਂ 3 ਲਾਸ਼ਾਂ ਮਿਲਣ ਕਾਰਨ ਦਹਿਸ਼ਤ

ਹਰਿਆਣਾ ਦੇ ਭਿਵਾਨੀ ਜਿ਼ਲ੍ਹੇ ਦੇ ਪਿੰਡ ਖੜਕ `ਚ ਤਿੰਨ ਸਿਰ-ਕਟੀਆਂ ਲਾਸ਼ਾਂ ਮਿਲਣ ਨਾਲ ਇਲਾਕੇ `ਚ ਦਹਿਸ਼ਤ ਫੈਲ ਗਈ ਹੈ। ਇਹ ਲਾਸ਼ਾਂ ਇੱਕੋ ਪਰਿਵਾਰ ਨਾਲ ਸਬੰਧਤ ਜਾਪਦੀਆਂ ਹਨ।


ਇੱਕ ਲਾਸ਼ 32 ਸਾਲਾ ਔਰਤ, ਦੂਜੀ 12 ਸਾਲਾ ਲੜਕੀ ਦੀ ਤੇ ਤੀਜੀ ਲਾਸ਼ ਤਿੰਨ ਤੋਂ ਪੰਜ ਸਾਲਾਂ ਦੇ ਬੱਚੇ ਦੀ ਹੈ। ਇਹ ਲਾਸ਼ਾਂ ਰੋਹਤਕ ਮਾਰਗ `ਤੇ ਸੜਕ ਦੇ ਕੰਢੇ ਇੱਕ ਡਰੰਮ ਵਿੱਚ ਪਈਆਂ ਮਿਲੀਆਂ ਹਨ।


ਪੁਲਿਸ ਨੇ ਘਟਨਾ ਸਥਾਨ `ਤੇ ਪੁੱਜ ਕੇ ਇਨ੍ਹਾਂ ਕਤਲਾਂ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 headless bodies found near Bhiwani