ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J&K ਤੋਂ ਆਗਰਾ ਸੈਂਟਰ ਜੇਲ੍ਹ ਭੇਜੇ 30 ਹੋਰ ਵੱਖਵਾਦੀ ਆਗੂ

J&K ਤੋਂ ਆਗਰਾ ਸੈਂਟਰ ਜੇਲ੍ਹ ਭੇਜੇ 30 ਹੋਰ ਵੱਖਵਾਦੀ ਆਗੂ

ਜੰਮੂ–ਕਸ਼ਮੀਰ ਤੋਂ 30 ਹੋਰ ਵੱਖਵਾਦੀ ਆਗੂਆਂ ਨੂੰ ਭਾਰਤੀ ਹਵਾਈ ਫੌਜ ਤੋਂ ਵਿਸ਼ੇਸ਼ ਜਹਾਜ਼ ਨਾਲ ਆਗਰਾ ਲਿਆਂਦਾ ਗਿਆ ਹੈ।  ਇਨ੍ਹਾਂ ਸਭ ਵੱਖਵਾਦੀ ਆਗੂਆਂ ਨੂੰ ਸਖਤ ਸੁਰੱਖਿਆ ਵਿਚ ਸੈਂਟਰਲ ਜੇਲ੍ਹ ਲਗਾਇਆ ਗਿਆ ਸੀ।

 

ਆਗਰਾ ਸੈਂਟਰਲ ਜੇਲ੍ਹ ਵਿਚ ਹਾਈ ਸੁਰੱਖਿਆ ਸੈਲ ਵਿਚ ਸਿਰਫ 30 ਕੈਦੀਆਂ ਦੇ ਹੀ ਰੱਖੇ ਜਾਣ ਦਾ ਪ੍ਰਬੰਧ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 30 ਵੱਖਵਾਦੀ ਆਗੂਆਂ ਨੂੰ ਵਿਸ਼ੇਸ਼ ਤੌਰ ਉਤੇ ਤਿਆਰ ਬੈਰਕਾਂ ਵਿਚ ਰੱਖਿਆ ਜਾਵੇਗਾ। ਸੈਂਟਰਲ ਜੇਲ੍ਹ ਵਿਚ ਵੱਖਵਾਦੀ ਆਗੂਆਂ ਦੇ ਪਹੁੰਚਣ ਉਤੇ ਪੁਲਿਸ ਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੇ ਜੇਲ੍ਹ ਉਤੇ ਡੇਰਾ ਲਗਾ ਰੱਖਿਆ ਹੈ ਅਤੇ ਜੇਲ੍ਹ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 more Isolationist leaders of Jammu Kashmir shifted to Agra Central Jail