ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP: ਆਗਰਾ-ਲਖਨਊ ਐਕਸਪ੍ਰੈੱਸ 'ਤੇ ਭਿਆਨਕ ਸੜਕ ਹਾਦਸਾ, ਚਾਰ ਮੌਤਾਂ, 30 ਜ਼ਖ਼ਮੀ

1 / 2UP: ਆਗਰਾ-ਲਖਨਊ ਐਕਸਪ੍ਰੈੱਸ 'ਤੇ ਭਿਆਨਕ ਸੜਕ ਹਾਦਸਾ, ਚਾਰ ਮੌਤਾਂ, 30 ਜ਼ਖ਼ਮੀ

2 / 2UP: ਆਗਰਾ-ਲਖਨਊ ਐਕਸਪ੍ਰੈੱਸ 'ਤੇ ਭਿਆਨਕ ਸੜਕ ਹਾਦਸਾ, ਚਾਰ ਮੌਤਾਂ, 30 ਜ਼ਖ਼ਮੀ

PreviousNext

ਆਗਰਾ-ਲਖਨਊ ਐਕਸਪ੍ਰੈੱਸ 'ਤੇ ਬੁੱਧਵਾਰ ਰਾਤੀਂ ਬੱਸ ਸੜਕੀ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਬਚਾਅ ਕੰਮਾਂ ਵਿੱਚ ਲੱਗੀ ਹੋਈ ਹੈ। ਇਸ ਸੜਕੀ ਹਾਦਸੇ ਵਿੱਚ 30 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।\

 

 

 


ਇਸ ਸਬੰਧੀ ਡੀ.ਐਮ.ਸੰਦਰ ਕੁਮਾਰ ਨੇ ਕਿਹਾ ਕਿ ਬੱਸ ਜੈਪੁਰ ਤੋਂ ਬਿਹਾਰ ਜਾ ਰਹੀ ਸੀ।  ਜੋ ਐਕਸਪ੍ਰੈਸ ਉੱਤੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਅਤੇ 30 ਤੋਂ ਵਧੇਰੇ ਲੋਕਾਂ ਦੇ ਜ਼ਖ਼ਮੀ ਹੋਣ ਦਾ ਖ਼ਬਰ ਹੈ। ਸਾਰੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 dead and several injured after bus accident on Agra-Lucknow Expressway in Kannauj