ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਸਾ ’ਚ 400 ਕਿਲੋਗ੍ਰਾਮ ਡੋਡਾ-ਪੋਸਤ ਫੜ੍ਹਿਆ

ਨਸ਼ਾ ਤਸਕਰਾਂ 'ਤੇ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਤਹਿਤ ਹਰਿਆਣਾ ਦੇ ਸਿਰਸਾ ਇਕ ਕੈਂਟਰ ਤੋਂ ਕਰੀਬ 9 ਲੱਖ ਰੁਪਏ ਦੀ 400 ਕਿਲੋਗ੍ਰਾਮ ਡੋਡਾ ਪੋਸਤ ਬਰਾਮਦ ਕੀਤੀ ਗਈ ਹੈ

 

ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਡਬਵਾਲੀ ਪੁਲਿਸ ਥਾਣੇ ਦੀ ਟੀਮ ਨੇ ਕਲ ਰਾਤ ਗਸ਼ਤ ਦੌਰਾਨ ਖਾਲਸਾ ਸਕੂਲ ਡਬਵਾਲੀ ਦੇ ਕੋਲ ਡੋਡਾ ਪੋਸਤ ਨਾਲ ਲੱਦੇ ਇਕ ਕੈਂਟਰ ਨੂੰ ਕਬਜੇ ਲਿਆ ਹੈ ਇਕ ਪੁਲਿਸ ਟੀਮ ਰਾਤ ਗਸ਼ਤ ਦੌਰਾਨ ਸਿਰਸਾ ਰੋਡ ਨੇੜੇ ਖਾਲਸਾ ਸਕੂਲ ਦੇ ਕੋਲ ਪਹੁੰਚੀ ਤਾਂ ਸਾਮਣੇ ਤੋਂ ਕੈਂਟਰ ਸਵਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਰਾਤ ਦੇ ਹਨੇਰੇ ਦਾ ਲਾਭ ਚੁੱਕ ਕੇ ਕੈਂਟਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ

 

ਉਨ੍ਹਾਂ ਦਸਿਆ ਕਿ ਡੋਡਾ ਪੋਸਤ ਨਾਲ ਲੱਦੇ ਕੈਂਟਰ ਨੂੰ ਕਬਜ਼ੇ ਲੈ ਕੇ ਇਸ ਸਬੰਧ ਸ਼ਹਿਰ ਡੱਬਵਾਲੀ ਥਾਣੇ ਚ ਦੋਸ਼ੀ ਖਿਲਾਫ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ

 

ਇਕ ਹੋਰ ਮਾਮਲੇ ਅਪਰਾਧ ਸ਼ਾਖਾ ਵੱਲੋਂ ਬਿਹਾਰ ਦੇ ਜ਼ਿਲ੍ਹਾ ਗਿਆ ਨਿਵਾਸੀ ਨਿਰੰਜਨ ਨੂੰ ਚਤਰਗਡ੍ਹ ਪੱਟੀ ਏਰਿਆ ਤੋਂ ਕਾਬੂ ਕਰ 880 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:400 kg Dodda poppy Recovered in Sirsa