ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਗਰਾ-ਲਖਨਊ ਐਕਸਪ੍ਰੈਸਵੇ ‘ਤੇ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ, 25 ਤੋਂ ਵੱਧ ਜ਼ਖ਼ਮੀ

1 / 2ਆਗਰਾ-ਲਖਨਊ ਐਕਸਪ੍ਰੈਸਵੇ ‘ਤੇ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ

2 / 2ਆਗਰਾ-ਲਖਨਊ ਐਕਸਪ੍ਰੈਸਵੇ ‘ਤੇ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ

PreviousNext


ਸ਼ੁੱਕਰਵਾਰ ਦੀ ਸਵੇਰ ਆਗਰਾ-ਲਖਨਊ ਐਕਸਪ੍ਰੈਸਵੇ ‘ਤੇ ਭਿਆਨਕ ਸੜਕ ਹਾਦਸਾ ਹੋਣ ਦਾ ਖ਼ਬਰ ਹੈ। ਹਾਦਸਾ ਟਰੱਕ ਅਤੇ ਟੂਰਿਸਟ ਬੱਸ ਵਿਚਕਾਰ ਹੋਇਆ।

 

ਟੱਕਰ ਇੰਨੀ ਭਿਆਨਕ ਸੀ ਕਿ ਪੰਜ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 25 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। 

 

ਦੱਸਣਯੋਗ ਹੈ ਕਿ ਆਗਰਾ ਦੇ ਥਾਣਾ ਫਤਿਹਾਬਾਦ ਇਲਾਕੇ ਵਿੱਚ ਇਹ ਹਾਦਸਾ ਹੋਇਆ ਹੈ। ਪੁਲਿਸ ਨੇ ਮੌਕੇ ਉੱਤ ਪੁਹੰਚ ਕੇ ਬਚਾਅ ਕਾਰਜ ਜਾਰੀ ਕਰ ਦਿੱਤੇ ਹਨ। 

 

ਜ਼ਿਕਰਯੋਗ ਹੈ ਕਿ  ਆਗਰਾ-ਲਖਨਊ ਐਕਸਪ੍ਰੈਸਵੇ ‘ਤੇ ਉੱਤੇ ਅਕਸਰ ਹੀ ਸੜਕੀ ਹਾਦਸੇ ਹੁੰਦੇ ਰਹਿੰਦੇ ਹਨ। 

    


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 dead in a bus-truck crash on Agra-Lucknow expressway