ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ’: ਬੱਸ ਖੱਡ ’ਚ ਡਿੱਗੀ, 6 ਦੀ ਮੌਤ ਅਤੇ 39 ਲੋਕ ਜ਼ਖਮੀ

ਝਾਰਖੰਡ’: ਬੱਸ ਖੱਡ ’ਚ ਡਿੱਗੀ, 6 ਦੀ ਮੌਤ ਅਤੇ 39 ਲੋਕ ਜ਼ਖਮੀ

ਝਾਰਖੰਡ ਦੇ ਗੜਵਾ ਵਿਚ ਮੰਗਲਵਾਰ ਸਵੇਰੇ ਇਕ ਵੱਡਾ ਹਾਦਸਾ ਹੋਣ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਕਿ ਇਕ ਬੱਸ ਖੱਡ ਵਿਚ ਡਿੱਗ ਗਈ ਜਿਸ ਨਾਲ ਛੇ ਲੋਕਾਂ ਦੀ ਮੌਤ ਹੋ ਗਈ।

 

ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚ ਕਰੀਬ 45 ਲੋਕ ਸਵਾਰ ਸਨ। ਗੜਵਾ ਕੋਲ ਬੱਸ ਅਚਾਨਕ ਖੱਡ ਵਿਚ ਜਾ ਡਿੱਗੀ ਜਿਸ ਵਿਚ ਬੱਸ ਵਿਚ ਸਵਾਰ ਤੇ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 39 ਹੋਰ ਲੋਕ ਜ਼ਖਮੀ ਹੋ ਗਏ।

 

 

ਖੱਡ ਵਿਚੋਂ ਲੋਕਾਂ ਨੂੰ ਕੱਢਣ ਲਈ  ਬਚਾਅ ਲਈ ਕੰਮ ਜਾਰੀ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 dead and around 39 people injured after a bus fell into a gorge in Garhwa Jharkhand